ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪਾਕਿ 'ਚ ਆਤਮਘਾਤੀ ਹਮਲਾ,15 ਜ਼ਖਮੀ
ਇਸਲਾਮਾਬਾਦ(ਭਾਸ਼ਾ), ਸ਼ੁਕਰਵਾਰ, 2 ਮਈ 2008   ( 08:45 IST )
ਪਾਕਿਸਤਾਨ ਦੇ ਖੈਬਰ ਏਜੰਸੀ ਖੇਤਰ ਵਿਚ ਹੋਏ ਆਤਮਘਾਤੀ ਹਮਲੇ ਵਿਚ 15 ਲੋਕ ਜ਼ਖਮੀ ਹੋ ਗਏ ਜਿੰਨ੍ਹਾਂ ਵਿਚੋਂ ਪੰਜ ਦੀ ਹਾਲਤ ਗੰਭੀਰ ਹੈ.

ਅਧਿਕਾਰੀਆਂ ਨੇ ਦੱਸਿਆ ਕਿ ਖੈਬਰ ਏਜੰਸੀ ਖੇਤਰ ਵਿਚ ਹਾਜੀ ਨਮਦਾਰ ਦੀ ਅਗੁਵਾਈ ਵਾਲੀ ਧਾਰਮਿਕ ਪੁਲਿਸ ਅਮਰ ਬਿਲ ਮਾਰੂਫ ਵਾ ਨਾਹੀ ਵਾਨੇਲਮੁਨਕਾਰ ਦਾ ਦਫਤਰ ਹਮਲੇ ਦਾ ਮੁੱਖ ਟੀਚਾ ਸੀ.

ਹਾਜੀ ਨਮਦਾਰ ਦੇ ਬੁਲਾਰੇ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਦਾ ਸਿਰ ਬਰਾਮਦ ਹੋ ਗਿਆ ਹੈ.ਅਧਿਕਾਰਕ ਸੂਤਰਾਂ ਮੁਤਾਬਕ ਹਮਲੇ ਦਾ ਟੀਚਾ ਹਾਜੀ ਨਮਦਾਰ ਹੀ ਸਨ.ਹਮਲੇ ਵਿਚ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ.

ਬੀਤੇ ਵਰ੍ਹੇ ਪਾਕਿਸਤਾਨ ਵਿਚ ਅਜਿਹੇ ਕਰੀਬ 70 ਆਤਮਘਾਤੀ ਹਮਲੇ ਹੋਏ ਸਨ.ਅਜਿਹੇ ਹੀ ਇੱਕ ਹਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦਾ ਕਤਲ ਵੀ ਹੋ ਗਿਆ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟਾਈਮ ਲਿਸਟ 'ਚ ਸੋਨੀਆ, ਟਾਟਾ, ਨੂਈ
ਚੀਨ ਕਰੇ ਦਲਾਈਲਾਮਾ ਨਾਲ ਗੱਲਬਾਤ:ਬੁਸ਼
ਦਲਾਈ,ਬਲੇਅਰ ਪ੍ਰਭਾਵਸ਼ਾਲੀ ਲੋਕਾਂ 'ਚ ਸ਼ਾਮਲ
ਪੱਛਮੀ ਇਰਾਨ 'ਚ ਭੁਚਾਲ,100 ਤੋਂ ਵੱਧ ਜ਼ਖਮੀ
ਹਾਂਗਕਾਂਗ 'ਚ ਬੱਸ ਹਾਦਸਾ, 17 ਮਰੇ
ਸ਼੍ਰੀਲੰਕਾ 'ਚ ਸੰਰਾ ਕਰਮਚਾਰੀ ਕਾਬੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace