ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਟਾਈਮ ਲਿਸਟ 'ਚ ਸੋਨੀਆ, ਟਾਟਾ, ਨੂਈ
ਨਿਊਯਾਰਕ (ਭਾਸ਼ਾ), ਸ਼ੁਕਰਵਾਰ, 2 ਮਈ 2008   ( 08:45 IST )
ਟਾਈਮ ਪੱਤ੍ਰਿਕਾ ਦੀ ਇਸ ਸਾਲ ਦੀ ਦੁਨੀਆ ਦੀ ਸੌ ਪ੍ਰਭਾਵਸ਼ਾਲੀ ਹਸਤੀਆਂ ਵਿੱਚ ਭਾਰਤ ਤੋਂ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ, ਉਦਯੋਗਪਤੀ ਰਤਨ ਟਾਟਾ ਅਤੇ ਪੈਪਸੀਕੋ ਦੀ ਸੀਈਓ ਇੰਦਰਾ ਨੂਈ ਦੇ ਨਾਮ ਸ਼ਾਮਲ ਹਨ.

ਇਸਦੇ ਇਲਾਵਾ ਤਿੱਬਤੀ ਰੁਹਾਨੀ ਗੁਰੂ ਦਲਾਈ ਲਾਮਾ ਦੁਨੀਆ ਦੇ ਸਭ ਤੋਂ ਜਿਆਦਾ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ਵਿੱਚ ਸਭ ਤੋਂ ਉਪਰ ਹਨ ਜਦੋਂਕਿ ਪ੍ਰਭਾਵਸ਼ਾਲੀ ਹਸਤੀਆਂ ਵਿੱਚ ਟਾਈਮ ਨੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਹੈ.

ਸ਼੍ਰੀਮਤੀ ਗਾਂਧੀ ਕੇਵਲ ਇੱਕ ਭਾਰਤੀ ਨੇਤਾ ਹੈ, ਜਿਸਨੂੰ ਨੇਤਾਵਾਂ ਅਤੇ ਕ੍ਰਾਂਤੀਕਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਟਾਟਾ ਅਤੇ ਨੂਈ ਨੂੰ ਨੂੰ ਬਿਲਡਰਸ ਐਂਡ ਟਾਈਟੰਸ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੀਨ ਕਰੇ ਦਲਾਈਲਾਮਾ ਨਾਲ ਗੱਲਬਾਤ:ਬੁਸ਼
ਦਲਾਈ,ਬਲੇਅਰ ਪ੍ਰਭਾਵਸ਼ਾਲੀ ਲੋਕਾਂ 'ਚ ਸ਼ਾਮਲ
ਪੱਛਮੀ ਇਰਾਨ 'ਚ ਭੁਚਾਲ,100 ਤੋਂ ਵੱਧ ਜ਼ਖਮੀ
ਹਾਂਗਕਾਂਗ 'ਚ ਬੱਸ ਹਾਦਸਾ, 17 ਮਰੇ
ਸ਼੍ਰੀਲੰਕਾ 'ਚ ਸੰਰਾ ਕਰਮਚਾਰੀ ਕਾਬੂ
ਰਾਇਟ ਦੀ ਟਿੱਪਣੀ ਇਤਰਾਜਜਨਕ :ਹਿਲੇਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace