ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਰਾਜਨੀਤੀ ਨਹੀਂ ਛੱਡਾਂਗੀ : ਹਸੀਨਾ
ਢਾਕਾ (ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 14:47 IST )
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਅਵਾਮੀ ਲੀਗ ਦੀ ਨੇਤਾ ਸ਼ੇਖ ਹਸੀਨਾ ਨੇ ਕਿਹਾ ਹੈ ਕਿ ਉਹ ਕਿਸੇ ਵੀ ਦਬਾਅ ਵਿੱਚ ਰਾਜਨੀਤੀ ਨਹੀਂ ਛੱਡੇਗੀ.

ਉਹਨਾਂ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਕਿਹਾ ਹੈ ਕਿ ਉਹ ਅੰਤਰੀਮ ਸਰਕਾਰ ਦੁਆਰਾ ਨਿਯੋਜਿਤ ਚੌਣ ਵਿੱਚ ਸ਼ਾਮਲ ਨਹੀਂ ਹੋਣ.

ਹਸੀਨਾ ਨੇ ਕੱਲ੍ਹ ਇੱਕ ਸੁਣਵਾਈ ਦੇ ਦੌਰਾਨ ਆਪਣੇ ਵਕੀਲਾਂ ਨੂੰ ਕਿਹਾ ਕਿ ਮੈਂ ਕਿਸੇ ਵੀ ਦਬਾਅ ਵਿੱਚ ਰਾਜਨੀਤੀ ਨਹੀਂ ਛੱਡਾਂਗੀ. ਉਹਨਾਂ ਨੇ ਆਪਣੇ ਵਕੀਲਾਂ ਨੂੰ ਦੱਸਿਆ ਕਿ ਉਹਨਾਂ ਨੂੰ ਰਾਜਨੀਤੀ ਛੱਡਣ ਨੂੰ ਕਿਹਾ ਗਿਆ ਹੈ.

ਬਚਾਅ ਪੱਖ ਦੇ ਇੱਕ ਵਕੀਲ ਨੇ ਹਸੀਨਾ ਦੇ ਹਵਾਲੇ ਨਾਲ ਕਿਹਾ ਕਿ ਮੌਜੂਦਾ ਕੰਮ ਚਲਾਉ ਸਰਕਾਰ ਵਿੱਚ ਮੇਰੇ ਵਿਰੁੱਧ ਮਾਮਲੇ ਦਰਜ ਕਰਕੇ ਮੈਨੂੰ ਰਾਜਨੀਤੀ ਤੋਂ ਬਾਹਰ ਰੱਖਣ ਦੀ ਇੱਛਾ ਰੱਖਣ ਵਾਲੇ ਹਰ ਕਿਸੇ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੈਂ ਕਿਸੇ ਦੇ ਵੀ ਨਿਰਦੇਸ਼ ਉੱਤੇ ਰਾਜਨੀਤੀ ਨਹੀਂ ਛੱਡਾਂਗੀ.

ਹਸੀਨਾ ਸੰਨ 1996 ਤੋਂ 2001 ਦੇ ਆਪਣੇ ਸ਼ਾਸਨ ਕਾਲ ਦੌਰਾਨ ਲੜਾਕੂ ਜੈੱਟ ਜਹਾਜਾਂ ਦੀ ਖਰੀਦਦਾਰੀ ਨਾਲ ਜੁੜ੍ਹੇ ਭ੍ਰਿਸ਼ਟਾਚਾਰ ਦੇ ਆਰੋਪ ਵਿੱਚ ਸੁਣਵਾਈ ਦੇ ਲਈ ਇੱਥੇ ਇੱਕ ਅਸਥਾਈ ਅਦਾਲਤ ਵਿੱਚ ਪੇਸ਼ ਹੋਈ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੁਲਿਸ ਲਈ ਸਿਰਦਰਦ ਹਨੀਫ ਦਾ ਰੱਦ ਵੀਜ਼ਾ
ਭੁੱਟੋ ਨੂੰ ਮਰਨ ਉਪਰੰਤ ਸ਼ਾਂਤੀ ਪੁਰਸਕਾਰ
ਜਪਾਨੀ ਪੀਐਮ ਨੂੰ ਉਪਚੌਣਾਂ 'ਚ ਝਟਕਾ
ਚੀਨ 'ਚ ਰੇਲਗੱਡੀਆਂ ਦੀ ਟੱਕਰ,43 ਹਲਾਕ
ਉੱਤਰ ਕੋਰੀਆ 'ਚ ਮਸ਼ਾਲ ਦੌੜ ਸ਼ੁਰੂ
ਕਰਜ਼ੇਈ 'ਤੇ ਹਮਲੇ ਦੀ ਨਿੰਦਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace