ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਭੁੱਟੋ ਨੂੰ ਮਰਨ ਉਪਰੰਤ ਸ਼ਾਂਤੀ ਪੁਰਸਕਾਰ
ਲੰਡਨ (ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 12:14 IST )
ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਨੂੰ ਮਰਨ ਉਪਰੰਤ ਸੰਨ 2007 ਦੇ ਸਨਮਾਨਿਤ ਟਿਪੇਰਾਰੀ ਕੌਮਾਂਤਰੀ ਸ਼ਾਂਤੀ ਪੁਰਸਕਾਰ ਦੇ ਨਾਲ ਸੰਮਾਨਿਤ ਕੀਤਾ ਗਿਆ ਹੈ.

ਆਪਣੇ ਦੇਸ਼ ਵਿੱਚ ਲੋਕਤੰਤਰ ਅਤੇ ਸ਼ਾਂਤੀ ਬਹਾਲੀ ਦੇ ਲਈ ਉਹਨਾਂ ਦੇ ਸੰਘਰਸ਼ ਦੇ ਲਈ ਇਹ ਸਨਮਾਨ ਉਹਨਾਂ ਨੂੰ ਦਿੱਤਾ ਗਿਆ. ਭੁੱਟੋ ਦੇ ਲੰਮੇ ਸਮੇਂ ਤੱਕ ਸਹਿਯੋਗੀ ਰਹੇ ਬਸ਼ੀਰ ਰਿਆਜ ਨੇ ਸ਼ੁਕਰਵਾਰ ਨੂੰ ਆਇਰਲੈਂਡ ਦੇ ਟਿੱਪੇਰਾਰੀ ਵਿੱਚ ਇੱਕ ਮਹੱਤਵਪੂਰਨ ਸਮਾਗਮ ਵਿੱਚ ਭੁੱਟੋ ਦੇ ਪਰਿਵਾਰ ਵੱਲੋਂ ਇਹ ਪੁਰਸਕਾਰ ਗ੍ਰਹਿਣ ਕੀਤਾ.

ਭਾਵੁਕਤਾ ਭਰੇ ਆਪਣੇ ਭਾਸ਼ਣ ਵਿੱਚ ਰਿਆਜ ਨੇ ਕਿਹਾ ਕਿ ਭੁੱਟੋ ਦੇ ਪਤੀ ਆਸਿਫ ਜਰਦਾਰੀ ਨੇ ਉਹਨਾਂ ਨੂੰ ਇਹ ਪੁਰਸਕਾਰ ਗ੍ਰਹਿਣ ਕਰਨ ਦੇ ਲਈ ਕਿਹਾ ਹੈ. ਉਹਨਾਂ ਨੇ ਕਿਹਾ ਕਿ ਇਸ ਨਾਲ ਭੁੱਟੋ ਦੀ ਆਤਮਾ ਨੂੰ ਸਕੂਨ ਮਿਲੇਗਾ.

ਪਾਕਿਸਤਾਨ ਪੀਪੁਲਸ ਪਾਰਟੀ ਦੇ ਸਹਿ ਪ੍ਰਮੁੱਖ ਜਰਦਾਰੀ ਨੇ ਇਹ ਕਹਿੰਦੇ ਹੋਏ ਟਿੱਪੇਰਾਰੀ ਆਉਣ ਵਿੱਚ ਅਸਮਰੱਥਤਾ ਪ੍ਰਗਟ ਕੀਤੀ ਸੀ ਕਿ ਉਹ ਪਾਕਿਸਤਾਨ ਵਿੱਚ ਸਰਕਾਰ ਦੀ ਸਥਾਪਨਾ ਦੇ ਕੰਮ ਵਿੱਚ ਰੁੱਝੇ ਹੋਏ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਪਾਨੀ ਪੀਐਮ ਨੂੰ ਉਪਚੌਣਾਂ 'ਚ ਝਟਕਾ
ਚੀਨ 'ਚ ਰੇਲਗੱਡੀਆਂ ਦੀ ਟੱਕਰ,43 ਹਲਾਕ
ਉੱਤਰ ਕੋਰੀਆ 'ਚ ਮਸ਼ਾਲ ਦੌੜ ਸ਼ੁਰੂ
ਕਰਜ਼ੇਈ 'ਤੇ ਹਮਲੇ ਦੀ ਨਿੰਦਿਆ
ਦੱਖਣੀ ਜਪਾਨ 'ਚ ਭੁਚਾਲ ਦੇ ਹਲਕੇ ਝਟਕੇ
ਲਾਮਾ ਸ਼ਬਦਾਂ ਦੇ ਨਾਲ ਖੇਡ ਰਹੇ ਹਨ : ਚੀਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace