|
| ਜਪਾਨੀ ਪੀਐਮ ਨੂੰ ਉਪਚੌਣਾਂ 'ਚ ਝਟਕਾ |
| ਟੋਕਿਉ(ਭਾਸ਼ਾ), ਸੋਮਵਾਰ, 28 ਅਪ੍ਰੈਲ 2008 ( 11:56 IST ) | |
ਹਫਤੇ ਦੇ ਆਖਰ ਵਿਚ ਹੋਈਆਂ ਜਪਾਨ ਦੀਆਂ ਉੱਪ ਚੌਣਾਂ ਵਿਚ ਮੁੱਖ ਵਿਰੋਧੀ ਪਾਰਟੀ ਦੇ ਸਮਰਥਨ ਪ੍ਰਾਪਤ ਉਮੀਦਵਾਰ ਨੂੰ ਵੱਡੀ ਜਿੱਤ ਮਿਲਣ ਨਾਲ ਪ੍ਰਧਾਨ ਮੰਤਰੀ ਯਾਸੂਓ ਫੂਕੂਦਾ ਨੂੰ ਤਗੜਾ ਝਟਕਾ ਲੱਗਾ ਹੈ.
ਅਧਿਕਾਰਕ ਅੰਕੜਿਆਂ ਨੇ ਇਸ ਉਮੀਦਵਾਰ ਦੀ ਜਿੱਤ ਦੀ ਪੁਸ਼ਟੀ ਕੀਤੀ ਹੈ.ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਿਡੀਓ ਹਿਰਾਓਕਾ ਨੂੰ 116,348 ਵੋਟਾਂ ਜਦੋਂ ਕਿ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਸ਼ਿਗੇਤਾਰੋ ਯਾਮਾਮੋਟੋ ਨੂੰ 94404 ਵੋਟਾਂ ਹੀ ਮਿਲੀਆਂ.
ਡੈਮੋਕ੍ਰੇਟਿਕ ਪਾਰਟੀ ਦੇ ਮਹਾਂਸਕੱਤਰ ਯੂਕਿਓ ਹਾਤੋਯਾਮਾ ਨੇ ਕੱਲ੍ਹ ਲੋਕਾਂ ਨੂੰ ਕਿਹਾ ਕਿ ਇਸ ਸਿੱਟੇ ਤੋਂ ਫੂਕੂਦਾ ਦੀ ਸਰਕਾਰ ਨੂੰ ਤਗੜਾ ਝਟਕਾ ਵੱਜਾ ਹੈ.
ਜਿਕਰਯੋਗ ਹੈ ਕਿ ਫੂਕੂਦਾ ਦੀ ਸਰਕਾਰ ਬਣੇ ਅਜੇ 10 ਹੀ ਮਹੀਨੇ ਹੋਏ ਹਨ ਅਤੇ ਇਸਦੇ ਸਹਿਯੋਗੀਆਂ ਦੀ ਗਿਣਤੀ ਹਰ ਰੋਜ਼ ਘੱਟਦੀ ਹੀ ਜਾ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|