|
| ਚੀਨ 'ਚ ਰੇਲਗੱਡੀਆਂ ਦੀ ਟੱਕਰ,43 ਹਲਾਕ |
| ਬੀਜਿੰਗ(ਭਾਸ਼ਾ), ਸੋਮਵਾਰ, 28 ਅਪ੍ਰੈਲ 2008 ( 11:54 IST ) | |
ਪੂਰਬੀ ਚੀਨ ਦੇ ਸ਼ਾਂਦੋਂਗ ਰਾਜ ਵਿਚ ਅੱਜ ਸਵੇਰੇ ਹੋਈ ਦੋ ਸਵਾਰੀ ਰੇਲਗੱਡੀਆਂ ਦੀ ਟੱਕਰ ਵਿਚ ਘੱਟ ਤੋਂ ਘੱਟ 43 ਲੋਕ ਹਲਾਕ ਹੋ ਗਏ ਜਦੋਂ 247 ਹੋਰ ਜ਼ਖਮੀ ਹੋ ਗਏ.ਰੇਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ.
ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਬੀਜਿੰਗ ਤੋਂ ਕਵਿਨਦੋਂਗ ਜਾ ਰਹੀ ਇੱਕ ਯਾਤਰੀ ਰੇਲਗੱਡੇ ਦੇ ਦੱਸ ਡੱਬੇ ਜਿਬੋ ਸ਼ਹਿਰ ਵਿਚ ਪੱਟੜੀ ਤੋਂ ਉੱਤਰ ਕੇ ਇੱਕ ਖੱਡ ਵਿਚ ਪਲਟ ਗਏ ਅਤੇ ਬਾਅਦ ਵਿਚ ਸ਼ਾਂਦੋਂਗ ਦੇ ਯਾਂਤਾਈ ਸ਼ਹਿਰ ਤੋਂ ਸ਼ੂਜ਼ਵਾ ਜਾ ਰਹੀ ਇੱਕ ਹੋਰ ਸਵਾਰੀ ਗੱਡੀ ਨਾਲ ਟਕਰਾ ਗਈ ਜਿਸ ਵਿਚ 43 ਲੋਕ ਹਲਾਕ ਹੋ ਗਏ ਜਦੋਂ ਕਿ 247 ਹੋਰ ਜ਼ਖਮੀ ਹੋਏ.
ਜ਼ਖਮੀਆਂ ਦਾ ਝੋਕੁਨ ਪੀਪੁਲਸ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਉੱਥੇ ਲਗਾਤਾਰ ਜ਼ਖਮੀ ਲਿਆਂਦੇ ਜਾ ਰਹੇ ਹਨ.ਹਾਦਸੇ ਕਾਰਣ ਮਹਤੱਵ ਪੂਰਨ ਜਿਨਾਨ-ਕਵਿੰਗਦਾਉ ਰੇਲ ਮਾਰਗ ਉੱਪਰ ਦੋਵੇਂ ਪਾਸਿਉਂ ਆਵਾਜਾਈ ਠੱਪ ਹੋ ਗਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|