|
| ਦੱਖਣੀ ਜਪਾਨ 'ਚ ਭੁਚਾਲ ਦੇ ਹਲਕੇ ਝਟਕੇ |
| ਟੋਕਿਉ(ਭਾਸ਼ਾ), ਸੋਮਵਾਰ, 28 ਅਪ੍ਰੈਲ 2008 ( 11:10 IST ) | |
ਦੱਖਣੀ ਜਪਾਨ ਦੇ ਛੋਟੇ ਜਿਹੇ ਟਾਪੂ ਉੱਪਰ ਅੱਜ 5.2 ਦੀ ਤੀਬਰਤਾ ਵਾਲੇ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ.ਇਸ ਨਾਲ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ.ਮੌਸਮ ਵਿਭਾਗ ਮੁਤਾਬਕ ਸਥਾਨਕ ਸਮੇਂ ਮੁਤਾਬਕ ਦੋ ਵੱਜ ਕੇ 32 ਮਿੰਟ ਉੱਪਰ ਸਮੁੰਦਰ ਵਿਚ ਕੰਬਣੀ ਮਹਿਸੂਸ ਕੀਤੀ ਗਈ.
ਜਪਾਨ ਦੇ ਦੱਖਣੀ ਕਿਨਾਰੇ 'ਤੇ ਸਥਿੱਤੀ ਓਕੀਨਵਾ ਟਾਪੂਆਂ ਦੇ ਕੁੱਝ ਹਿੱਸੇ ਉੱਪਰ ਇਹ ਕੰਬਣੀ ਮਹਿਸੂਸ ਕੀਤੀ ਗਈ.ਭੁਚਾਲ ਦਾ ਕੇਂਦਰ ਪੂਰਬੀ ਚੀਨ ਦੇ ਸਮੁੰਦਰ ਵਿਚ ਕਰੀਬ 20 ਕਿਲੋਮੀਟਰ ਦੀ ਡੂੰਘਾਈ 'ਤੇ ਸਥਿੱਤ ਸੀ.
ਅਮਰੀਕੀ ਭੂ ਗਰਭ ਸਰਵੇ ਮੁਤਾਬਕ ਰੁਕਯੂ ਟਾਪੂ ਤੋਂ 90 ਕਿਲੋਮੀਤਰ ਉੱਤਰ ਪੂਰਬ ਵਿਚ ਇਸਦਾ ਕੇਂਦਰ ਸੀ.ਇਸ ਵਿਚ ਕਿਸੇ ਵੀ ਕਿਸਮ ਦੇ ਜਾਣ-ਮਾਲ ਅਤੇ ਜਾਇਦਾਦ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|