ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਲਾਮਾ ਸ਼ਬਦਾਂ ਦੇ ਨਾਲ ਖੇਡ ਰਹੇ ਹਨ : ਚੀਨ
ਬੀਜਿੰਗ (ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 10:14 IST )
ਤਿੱਬਤ ਦੇ ਰੂਹਾਨੀ ਗੁਰੂ ਦਲਾਈ ਲਾਮਾ ਦੇ ਦੂਤ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਦੇ ਕੁੱਝ ਹੀ ਦਿਨਾਂ ਦੇ ਅੰਦਰ ਚੀਨ ਨੇ ਕੱਲ੍ਹ ਇੱਕ ਵਾਰ ਫਿਰ ਹਮਲਾ ਕਰਦਿਆਂ ਉਹਨਾਂ ਉੱਤੇ ਤਿੱਬਤ ਦੀ ਆਜਾਦੀ ਦੇ ਪੱਖ ਵਿੱਚ ਆਵਾਜ਼ ਬੁਲੰਦ ਕਰਨ ਦੇ ਸ਼ਬਦਾਂ ਨਾਲ ਖੇਡਣ ਦਾ ਆਰੋਪ ਲਗਾਇਆ.

ਕੌਮਾਂਤਰੀ ਸਮੁਦਾਇ ਵੱਲੋਂ ਵੱਧਦੇ ਦਬਾਅ ਦੇ ਮੱਦੇਨਜ਼ਰ ਚੀਨ ਨੇ ਸ਼ੁਕਰਵਾਰ ਨੂੰ ਦਲਾਈ ਲਾਮਾ ਦੇ ਨਿੱਜੀ ਪ੍ਰਤੀਨਿਧੀ ਦੇ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਸੀ.

ਚੀਨ ਨੇ ਇਸ ਤੋਂ ਪਹਿਲਾਂ ਦਲਾਈ ਲਾਮਾ ਉੱਤੇ ਲਹਾਸਾ ਅਤੇ ਹੋਰਨਾ ਸਥਾਨਾਂ ਉੱਤੇ ਦੋ ਦਹਾਕਿਆਂ ਵਿੱਚ ਸਭ ਤੋਂ ਜਿਆਦਾ ਮੁਖ਼ਰ ਵਿਰੋਧ ਪ੍ਰਦਰਸ਼ਨ ਨੂੰ ਹਵਾ ਦੇਣ ਦਾ ਆਰੋਪ ਲਗਾਇਆ ਸੀ.

ਚੀਨ ਵਿੱਚ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਮੁੱਖ ਪੱਤਰ ਦ ਪੀਪੁਲਸ ਡੇਲੀ ਦੇ ਅਨੁਸਾਰ ਦਲਾਈ ਲਾਮਾ ਦੁਆਰਾ ਮਧਿਅਮ ਮਾਰਗ ਅਤੇ ਵੱਧ ਖੁੱਲ੍ਹ ਦੇਣ ਵਰਗੇ ਕੁੱਝ ਸ਼ਬਦਾਂ ਦਾ ਪ੍ਰਯੋਗ ਕੁੱਝ ਹੋਰ ਨਹੀਂ ਬਲਕਿ ਤਿੱਬਤ ਦੀ ਆਜ਼ਾਦੀ ਦੀ ਗੱਲ ਕਹਿਣਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਰਨ ਵਰਤ 'ਤੇ ਬੈਠਣ ਦੀ ਧਮਕੀ
40 ਹਿੰਦੂ ਪਰਿਵਾਰਾਂ ਨੇ ਕਬੂਲਿਆ ਇਸਲਾਮ
ਸਰਬਜੀਤ ਖਿਲਾਫ ਗਵਾਹੀ ਲਈ ਸੀ ਦਬਾਅ:ਗਵਾਹ
ਮਸ਼ਾਲ ਯਾਤਰਾ ਰੋਕਣ ਦੀ ਅਸਫ਼ਲ ਕੋਸ਼ਿਸ਼
ਸੈਕਸ ਐਂਡ ਦੀ ਸਿਟੀ ਨੇ ਛੱਡਿਆ ਨਿਊਯਾਰਕ
ਕੁਰਾਨ ਵਿਰੋਧੀ ਡੱਚ ਫਿਲਮ ਦਾ ਵਿਰੋਧ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace