ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸਰਬਜੀਤ ਦੇ ਪਰਿਵਾਰ ਨੂੰ ਜਵਾਬ ਦੀ ਉਡੀਕ
ਇਸਲਾਮਾਬਾਦ (ਭਾਸ਼ਾ), ਸ਼ਨਿਵਾਰ, 26 ਅਪ੍ਰੈਲ 2008   ( 16:39 IST )
ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਵਿੱਚ ਬੰਦ ਮੌਤ ਦੀ ਸਜਾ ਪਾ ਚੁੱਕੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਪਰਿਵਾਰ ਨੂੰ ਪਾਕਿਸਤਾਨ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਦੀ ਬੇਨਤੀ ਉੱਤੇ ਅਧਿਕਾਰਕ ਜਵਾਬ ਦਾ ਇੰਤਜਾਰ ਹੈ.

ਸਰਬਜੀਤ ਦੇ ਪਰਿਵਾਰਿਕ ਮੈਂਬਰ ਉਸਨੂੰ ਮੁਆਫੀ ਦਿੱਤੇ ਜਾਣ ਦੇ ਲਈ ਪਾਕਿਸਤਾਨ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ.

ਮੰਗਲਵਾਰ ਨੂੰ ਲਾਹੌਰ ਪਹੁੰਚੀ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਪੀਐੱਮਐੱਲ ਐੱਨ ਪ੍ਰਮੁੱਖ ਨਵਾਜ ਸ਼ਰੀਫ ਅਤੇ ਪਾਕਿਸਤਾਨ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਵਰਗੇ ਉੱਚ ਨੇਤਾਵਾਂ ਦੇ ਨਾਲ ਮੁਲਾਕਾਤ ਦੇ ਲਈ ਇਸਲਾਮਾਬਾਦ ਦੀ ਯਾਤਰਾ ਸੰਬੰਧੀ ਆਪਣੀ ਬੇਨਤੀ ਉੱਤੇ ਜਵਾਬ ਦਾ ਇੰਤਜ਼ਾਰ ਹੈ.

ਦਲਬੀਰ ਕੌਰ ਨੇ ਲਾਹੌਰ ਤੋਂ ਭਾਸ਼ਾ ਨੂੰ ਟੈਲੀਫੋਨ ਉੱਤੇ ਦੱਸਿਆ ਕਿ ਹਾਲੇ ਤੱਕ ਉਹਨਾਂ ਨੂੰ ਪਾਕਿਸਤਾਨ ਸਰਕਾਰ ਜਾਂ ਸ਼ਰੀਫ ਦੇ ਕਿਸੇ ਸਹਿਯੋਗੀ ਵੱਲੋਂ ਕੋਈ ਜਵਾਬ ਨਹੀਂ ਮਿਲਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲਿੱਟੇ ਨੇ ਧਮਾਕਾ ਕਰਕੇ ਲਿਆ ਬਦਲਾ
ਕਤਲ ਹੋਏ ਨੌਜਵਾਨ ਦੇ ਪਰਿਵਾਰ ਨੂੰ ਮੁਸ਼ਕਲ
ਮੁਸ਼ਰੱਫ ਤੋਂ ਸਮੱਸਿਆ ਨਹੀਂ:ਗਿਲਾਨੀ
ਸਰਬੋਤਮ ਪੱਤ੍ਰਿਕਾਵਾਂ 'ਚ ਏਸ਼ੀਆਈ ਪੱਤ੍ਰਿਕਾ ਵੀ
ਹਰਸ਼ ਨੂੰ ਮਿਲਿਆ ਬ੍ਰਿਟੇਨ ਦਾ ਕਲਾ ਐਵਾਰਡ
ਓਬਾਮਾ ਨੇ ਮੈੱਕੇਨ ਦੀ ਆਲੋਚਨਾ ਕੀਤੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace