ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸਰਬੋਤਮ ਪੱਤ੍ਰਿਕਾਵਾਂ 'ਚ ਏਸ਼ੀਆਈ ਪੱਤ੍ਰਿਕਾ ਵੀ
ਲੰਡਨ (ਭਾਸ਼ਾ), ਸ਼ਨਿਵਾਰ, 26 ਅਪ੍ਰੈਲ 2008   ( 14:20 IST )
ਮੈਨਚੈਸਟਰ ਦੀ ਇੱਕ ਪੱਤ੍ਰਿਕਾ ਏਸ਼ੀਅਨ ਲਾਈਟ ਨੂੰ ਕਾਰੋਬਾਰਿਕ ਮੀਡੀਆ ਫੋਰਮ ਹਾਉ ਡੂ ਨੇ ਖੇਤਰ ਦੀ ਸਰਬੋਤਮ ਪੱਤ੍ਰਿਕਾਵਾਂ ਵਿੱਚੋਂ ਇੱਕ ਦਾ ਸਨਮਾਨ ਦਿੱਤਾ. ਇਸ ਪੱਤ੍ਰਿਕਾ ਦੇ ਸੰਪਾਦਕ ਭਾਰਤੀ ਮੂਲ ਦੇ ਪੱਤਰਕਾਰ ਅਨਸੁਦੀਨ ਅਜੀਜ ਹਨ.

ਬ੍ਰਿਟੇਨ ਦੇ ਭਾਰਤੀ ਸਮੁਦਾਇ ਵਿੱਚ ਇਹ ਪੱਤ੍ਰਿਕਾ ਖਾਸੀ ਲੋਕਪ੍ਰਿਆ ਹੈ. ਪੱਤ੍ਰਿਕਾ ਦਾ ਟੀਚਾ ਬ੍ਰਿਟੇਨ ਦੇ ਕਾਰੋਬਾਰਿਕ ਏਸ਼ੀਆਈ ਲੋਕ ਹਨ, ਜਿਨ੍ਹਾਂ ਵਿੱਚ ਪਿੱਛੇ ਜਿਹੇ ਬ੍ਰਿਟੇਨ ਆਏ ਭਾਰਤੀ ਪ੍ਰਵਾਸੀ ਵੀ ਸ਼ਾਮਲ ਹਨ.

ਏਸ਼ੀਅਨ ਲਾਈਟ ਨੂੰ ਸਿਧਾਂਤਾਂ ਉੱਤੇ ਅੜਿੰਗ ਰਹਿਣ ਵਾਲੀ ਪੱਤ੍ਰਿਕਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਗੁਮਰਾਹ ਕਰਨ ਵਾਲੇ ਵਿਗਿਆਪਨ ਨਹੀਂ ਲਏ ਜਾਂਦੇ ਹਨ. ਮੰਦਿਰ, ਗੁਰੂਦੁਆਰਾ ਸਾਹਿਬ ਵਰਗੇ ਧਾਰਮਿਕ ਸਥਾਨਾਂ ਉੱਤੇ ਪੱਤ੍ਰਿਕਾ ਦੀ ਕਾਫੀ ਚੰਗੀ ਪਹੁੰਚ ਹੈ.

ਪੱਤ੍ਰਿਕਾ ਦਾ ਪ੍ਰਕਾਸ਼ਨ ਜੂਨ 2007 ਵਿੱਚ ਸ਼ੁਰੂ ਹੋਇਆ ਸੀ. ਅਜੀਜ ਨੇ ਭਾਸ਼ਾ ਨੂੰ ਦੱਸਿਆ ਕਿ ਇਹ ਨਾਮਾਂਕਨ ਉਹਨਾਂ ਦੇ ਲਈ ਜਨਮਦਿਨ ਦੇ ਪੁਰਸਕਾਰ ਦੇ ਸਮਾਨ ਹੈ. ਉਹਨਾਂ ਨੇ ਕਿਹਾ ਕਿ ਮੈਨਚੈਸਟਰ ਆਧੁਨਿਕ ਪੱਤਰਕਾਰਿਤਾ ਦਾ ਮੱਕਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਰਸ਼ ਨੂੰ ਮਿਲਿਆ ਬ੍ਰਿਟੇਨ ਦਾ ਕਲਾ ਐਵਾਰਡ
ਓਬਾਮਾ ਨੇ ਮੈੱਕੇਨ ਦੀ ਆਲੋਚਨਾ ਕੀਤੀ
ਭਾਰਤ ਵੱਲੋਂ ਨਵਾਂ ਸ਼ਾਂਤੀ ਰੱਖਿਅਕ ਜੱਥਾ ਰਵਾਨਾ
ਬ੍ਰਾਜ਼ੀਲ 'ਚ ਗੋਲੀਬਾਰੀ, 11 ਮਰੇ
ਚੀਨ 'ਚ ਵੱਡੇ ਅੱਤਵਾਦੀ ਹਮਲੇ ਦੀ ਸੰਭਾਵਨਾ
123 ਸਮਝੌਤੇ 'ਚ ਕੋਈ ਬਦਲਾਅ ਨਹੀਂ : ਅਮਰੀਕਾ
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ......
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace