|
| ਓਬਾਮਾ ਨੇ ਮੈੱਕੇਨ ਦੀ ਆਲੋਚਨਾ ਕੀਤੀ |
| ਵਾਸ਼ਿੰਗਟਨ (ਭਾਸ਼ਾ), ਸ਼ਨਿਵਾਰ, 26 ਅਪ੍ਰੈਲ 2008 ( 11:28 IST ) | |
ਅਮਰੀਕੀ ਰਾਸ਼ਟਰਪਤੀ ਆਹੁਦੇ ਦੀ ਉਮੀਦਵਾਰੀ ਦੀ ਦੌੜ ਵਿੱਚ ਸ਼ਾਮਲ ਡੈਮੋਕ੍ਰੇਟਿਕ ਸੀਨੇਟਰ ਬਰਾਕ ਓਬਾਮਾ ਨੇ ਰਿਪਬਲਿਕਨ ਦਲ ਦੇ ਸੰਭਾਵਿਤ ਉਮੀਦਵਾਰ ਜਾਨ ਮੈਕੇਨ ਦੀ ਆਲੋਚਨਾ ਕੀਤੀ.
ਇਹ ਆਲੋਚਨਾ ਮੈੱਕੇਨ ਦੇ ਬੁਸ਼ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਜਾਰੀ ਰੱਖਣ ਦੇ ਫੈਸਲੇ ਨੂੰ ਲੈਕੇ ਹੋਈ ਹੈ. ਓਬਾਮਾ ਨੇ ਕਿਹਾ ਹੈ ਕਿ ਇਹ ਨੀਤੀਆਂ ਅਮਰੀਕਾ ਨੂੰ ਹਾਨੀ ਪਹੁੰਚਾ ਰਹੀਆਂ ਹਨ.
ਆਪਣੀ ਪ੍ਰਚਾਰ ਮੁੰਹਿਮ ਦੇ ਦੌਰਾਨ ਇੰਡੀਆਨਾ ਵਿੱਚ ਵੋਟਿੰਗ ਨੂੰ ਲੈਕੇ ਹੋਏ ਆਪਸੀ ਗੱਲਬਾਤ ਦੇ ਇੱਕ ਸ਼ੈਸਨ ਵਿੱਚ ਓਬਾਮਾ ਨੇ ਕਿਹਾ ਕਿ ਸੀਨੇਟਰ ਮੈੱਕੇਨ ਯੁੱਧ ਦੇ ਨਾਇਕ ਹਨ ਅਤੇ ਮੈਂ ਉਹਨਾਂ ਦੀ ਦੇਸ਼ ਸੇਵਾ ਦੀ ਇੱਜਤ ਕਰਦਾ ਹਾਂ.
ਕਿੰਤੂ ਉਹ ਉਹਨਾਂ ਨੀਤੀਆਂ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਜੋਕਿ ਅਮਰੀਕਾ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ. ਵਿਦੇਸ਼ ਨੀਤੀ ਦੇ ਅਧੀਨ ਉਹ ਇਰਾਕ ਦੇ ਨਾਲ ਯੁੱਧ ਜਾਰੀ ਰੱਖਣਾ ਚਾਹੁੰਦੇ ਹਨ. ਮੈਨੂੰ ਲੱਗਦਾ ਹੈ ਕਿ ਇਹ ਸਾਡੀ ਸੁਰੱਖਿਆ ਨੂੰ ਕਮਜ਼ੋਰ ਕਰ ਦੇਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ ..... |
| |
|
|
|
|
 | | AP |
| | |
| |
|
|
|
|
|
| ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ |
| |
|
|
|
|
|
|
|