|
| ਭਾਰਤ ਵੱਲੋਂ ਨਵਾਂ ਸ਼ਾਂਤੀ ਰੱਖਿਅਕ ਜੱਥਾ ਰਵਾਨਾ |
| ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 26 ਅਪ੍ਰੈਲ 2008 ( 11:26 IST ) | |
ਭਾਰਤ ਨੇ ਗੋਲਨ ਪਹਾੜੀਆਂ ਦੀ ਵੰਡ ਰੇਖਾ ਉੱਪਰ ਤਾਇਨਾਤੀ ਲਈ 183 ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਦਾ ਇੱਕ ਜੱਥਾ ਭੇਜਿਆ.
ਸੈਨਾ ਦੇ ਇੱਕ ਬੁਲਾਰੇ ਨੇ ਇੱਥੇ ਦੱਸਿਆ ਕਿ ਲੈਫਟੀਨੈਂਟ ਕਰਨਲ ਗੁਰਪਾਲ ਸਿੰਘ ਸਿੱਧੂ ਦੀ ਕਮਾਨ ਵਿਚ ਇਹ ਜੱਥਾ ਸੰਯੁਕਤ ਰਾਸ਼ਟਰ ਦੀ ਡਿਸਇੰਗੇਜ਼ਮੈਂਟ ਆਬਜ਼ਰਵਰ ਫੋਰਸ ਅਧੀਨ ਇਸਰਾਇਲ ਅਤੇ ਸੀਰੀਆਈ ਬਲਾਂ ਵਿਚਕਾਰ ਯੁੱਧ ਵਿਰਾਮ ਲਾਇਨ ਦੀ ਨਿਗਰਾਨੀ ਕਰੇਗਾ.
ਇਹ ਜੱਥਾ ਪ੍ਰਸਿੱਧ ਪੂਨਾ ਹਾਰਸ ਰੈਜੀਮੈਂਟ ਤੋਂ ਹੈ.ਸੈਨਾ ਹੈਡ ਕੁਆਰਟਰ ਵਿਚ ਅਡੀਸ਼ਨਲ ਡਾਇਰਕਟਰ ਜਨਰਲ ਸਟਾਫ ਡਿਉਟੀਜ਼ ਮੇਜਰ ਜਨਰਲ ਵਿਨੇ ਭਟਨਾਗਰ ਨੇ ਇਸ ਜੱਥੇ ਨੂੰ ਰਵਾਨਾ ਕੀਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ ..... |
| |
|
|
|
|
 | | AP |
| | |
| |
|
|
|
|
|
| ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ |
| |
|
|
|
|
|
|
|