ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਜੱਜਾਂ ਸੰਬੰਧੀ ਪ੍ਰਸਤਾਵ ਨੂੰ ਅੰਤਿਮ ਰੂਪ ਦਿੱਤਾ
ਇਸਲਾਮਾਬਾਦ (ਭਾਸ਼ਾ), 26 ਅਪ੍ਰੈਲ 2008   ( 10:26 IST )
ਪੀਪੀਪੀ ਅਤੇ ਪੀਐੱਮਐੱਲ (ਐੱਨ) ਦੀ ਇੱਕ ਕਮੇਟੀ ਨੇ ਕੱਲ੍ਹ ਪਾਕਿਸਤਾਨ ਵਿੱਚ ਆਪਾਤਕਾਲ ਦੇ ਦੌਰਾਨ ਬਰਖ਼ਾਸਤ ਜੱਜਾਂ ਦੀ ਬਹਾਲੀ ਦੇ ਇੱਕ ਪ੍ਰਸਤਾਵ ਨੂੰ ਅੰਤਿਮ ਰੂਪ ਦੇ ਦਿੱਤਾ.

ਇਹ ਹਾਲਾਂਕਿ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਕੀ ਜੱਜ 30 ਅਪ੍ਰੈਲ ਦੀ ਸਮੇਂ ਸੀਮਾ ਦੇ ਅੰਦਰ ਬਹਾਲ ਹੋ ਜਾਣਗੇ.

ਗਠਜੋੜ ਸਰਕਾਰ ਦੇ ਇਹਨਾਂ ਦੋਵਾਂ ਪ੍ਰਮੁੱਖ ਦਲਾਂ ਨੇ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਦੇ 30 ਦਿਨਾਂ ਦੇ ਅੰਦਰ ਬਰਖ਼ਾਸਤ ਜੱਜਾਂ ਨੂੰ ਬਹਾਲ ਕਰ ਦਿੱਤਾ ਜਾਵੇਗਾ.

ਕਮੇਟੀ ਵਿੱਚ ਦੋਵਾਂ ਦਲਾਂ ਦੇ ਉੱਚ ਨੇਤਾ ਸਨ. ਕਮੇਟੀ ਨੇ ਅੱਜ ਆਪਣੀ ਪਹਿਲੀ ਬੈਠਕ ਦੇ ਦੌਰਾਨ ਪ੍ਰਸਤਾਵ ਨੂੰ ਅੰਤਿਮ ਰੂਪ ਦਿੱਤਾ. ਵਿਧੀ ਮੰਤਰੀ ਫਾਰੁਖ਼ ਨਾਇਕ ਵੀ ਸੰਮਤੀ ਦੇ ਮੈਂਬਰ ਹਨ.

ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਸਤਾਵ ਨੂੰ ਮੰਜੂਰੀ ਦੇ ਲਈ ਪੀਪੀਪੀ ਸਹਿ-ਪ੍ਰਮੁੱਖ ਆਸਿਫ ਅਲੀ ਜਰਦਾਰੀ ਅਤੇ ਪੀਐੱਮਐੱਲ ਐੱਨ ਦੇ ਪ੍ਰਧਾਨ ਨਵਾਜ਼ ਸ਼ਰੀਫ ਦੇ ਕੋਲ ਭੇਜਿਆ ਜਾਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨੇਵਾਦਾ 'ਚ ਗੁਰਦੁਆਰੇ ਦਾ ਉਦਘਾਟਨ
ਰਾਜਾ ਰਾਮਮੋਹਨ ਰਾਏ ਦੀ ਸਮਾਧੀ 'ਤੇ ਮੁਰੰਮਤ ਦਾ ਕੰਮ ਸ਼ੁਰੂ
ਸਰਬਜੀਤ ਦੀ ਫਾਂਸੀ ਬਦਲ ਸਕਦੀ ਹੈ ਉਮਰ ਕੈਦ 'ਚ
ਅੱਤਵਾਦੀਆਂ ਨੂੰ ਜਿਹਾਦੀ ਨਾ ਕਿਹਾ ਜਾਵੇ:ਅਮਰੀਕਾ
ਹਿਟਲਰ ਦੀ ਆਤਮਕਥਾ 'ਤੇ ਬਣ ਰਹੀ ਹੈ ਫ਼ਿਲਮ
ਅਸੀਂ ਭਾੜੇ ਦੇ ਟੱਟੂ ਨਹੀਂ:ਅਫ਼ਰੀਦੀ
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ......
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace