|
| ਨੇਵਾਦਾ 'ਚ ਗੁਰਦੁਆਰੇ ਦਾ ਉਦਘਾਟਨ |
| ਨਿਊਯਾਰਕ(ਭਾਸ਼ਾ), ਸ਼ਨਿਵਾਰ, 26 ਅਪ੍ਰੈਲ 2008 ( 10:06 IST ) | |
ਧਾਰਮਿਕ ਰਸਮਾਂ ਨਾਲ ਨੇਵਾਦਾ ਰਾਜ ਵਿਚ 30 ਲੱਖ ਡਾਲਰ ਦੀ ਲਾਗਤ ਨਾਲ 2.4 ਏਕੜ ਇਲਾਕੇ ਵਿਚ ਬਣੇ ਇੱਕ ਗੁਰਦੁਆਰੇ ਦਾ ਉਦਘਾਟਨ ਕੀਤਾ ਗਿਆ.
ਰੇਨਾ ਵਿਚ ਬਣੇ ਗੁਰਦੁਆਰੇ ਵਿਚ ਕੱਲ੍ਹ ਉਦਘਾਟਨ ਸਮਾਰੋਹ ਇੱਕ ਸਜੇ ਹੋਏ ਵਾਹਨ ਵਿਚ ਗੁਰੂ ਗ੍ਰੰਥ ਸਾਹਬ ਦੀ ਸ਼ੋਭਾ ਯਾਤਰਾ ਨਾਲ ਸ਼ੁਰੂ ਹੋਇਆ.ਸ਼ਰਧਾਲੂਆਂ ਨੇ ਇਸ ਮੌਕੇ ਗੁਰੂ ਗ੍ਰੰਥ ਸਾਹਬ ਦਾ ਪਵਿੱਤਰ ਸ਼ਬਦ ਉਚਾਰਨ ਕੀਤਾ.
ਰੇਨਾ ਸਿੱਖ ਮੰਦਰ ਦੇ ਪ੍ਰਧਾਨ ਅਮੋਲਕ ਸਿੰਘ ਪਵਾਰ ਨੇ ਦੱਸਿਆ ਕਿ ਗੁਰਦੁਆਰੇ ਵਿਚ ਪੰਜਾਬੀ ਭਾਸ਼ਾ ਸਿਖਾਉਣ ਦੀ ਵੀ ਵਿਵਸਥਾ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ ..... |
| |
|
|
|
|
 | | AP |
| | |
| |
|
|
|
|
|
| ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ |
| |
|
|
|
|
|
|
|