|
| ਰਾਜਾ ਰਾਮਮੋਹਨ ਰਾਏ ਦੀ ਸਮਾਧੀ 'ਤੇ ਮੁਰੰਮਤ ਦਾ ਕੰਮ ਸ਼ੁਰੂ |
| ਲੰਦਨ (ਭਾਸ਼ਾ), ਸ਼ੁਕਰਵਾਰ, 25 ਅਪ੍ਰੈਲ 2008 ( 16:46 IST ) | |
ਭਾਰਤੀ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਦੀ ਬ੍ਰਿਸਟਲ ਸਥਿੱਤ ਸਮਾਧੀ 'ਤੇ 1843 ਦੇ ਬਾਅਦ ਪਹਿਲੀ ਵਾਰ ਵੱਡੇ ਸਤਰ 'ਤੇ ਜੀਣੋਦੁਆਰ ਅਤੇ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ.ਰਾਜਾ ਰਾਮ ਮੋਹਨ ਰਾਏ ਦੀ ਮੌਤ ਬ੍ਰਿਸਟਲ 'ਚ 27 ਸਤੰਬਰ 1833 ਨੂੰ ਮੇਨਿਨਜਾਈਟਸ ਨਾਲ ਹੋ ਗਈ ਸੀ.
ਕਲਕੱਤਾ ਦੇ ਮੇਅਰ ਬਿਕਾਸ਼ ਭੱਟਾਚਾਰਿਆ ਦੁਆਰਾ ਦਸੰਬਰ 2006 'ਚ ਸਮਾਧੀ ਸਥਾਨ ਦੇ ਦੌਰੇ ਲਈ ਧਨ ਦੀ ਵਿਵਸਥਾ ਕੀਤੀ ਹੈ.ਇਸ ਦੇ ਲਈ ਕਲਕੱਤਾ ਮੂਲ ਦੇ ਸਿੰਗਾਪੁਰ ਨਿਵਾਸੀ ਅਦਿੱਤਯ ਕੇ.ਪੋਦਾਰ ਨੇ 50 ਹਜ਼ਾਰ ਪਾਊਂਡ ਦੀ ਧਨਰਾਸ਼ੀ ਦਾਨ 'ਚ ਦਿੱਤੀ ਹੈ.
ਬੰਗਾਲ ਅਤੇ ਭਾਰਤ ਦੇ ਹੋਰ ਹਿੱਸਿਆਂ ਤੋਂ ਹਜ਼ਾਰਾਂ ਲੋਕ ਇਸ ਸਮਾਧੀ 'ਤੇ ਜਾਂਦੇ ਹਨ.ਸਥਾਨਕ ਇਤਿਹਾਸਕਾਰ ਕਾਰਲਾ ਕੰਟ੍ਰੈਕਟਰ ਨੇ ਪ੍ਰੈਸ ਟਰੱਸਟ ਨੂੰ ਦੱਸਿਆ ਕਿ 1843 'ਚ ਸਮਾਧੀ ਦੇ ਨਿਰਮਾਣ ਬਾਅਦ ਪਹਿਲੀ ਵਾਰ ਵੱਡੇ ਸਤਰ 'ਤੇ ਜੀਣੋਦੁਆਰ ਅਤੇ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ.
ਇਹ ਸਮਾਧੀ ਛੱਤਰੀ ਨਾਲ ਢੱਕੀ ਹੈ.ਕਲਕੱਤਾ 'ਚ ਰਖੇ ਅਭਿਲੇਖਾਂ ਅਨੁਸਾਰ ਸਮਾਧੀ 'ਤੇ 1871 'ਚ ਮਾਮੂਲੀ ਸੁਧਾਰ ਕੰਮ ਹੋਇਆ ਸੀ.ਸੁਧਾਰ ਕੰਮ ਦੌਰਾਨ ਛੱਤਰੀ ਉੱਪਰ ਪੱਥਰ ਬਦਲੇ ਜਾਣਗੇ,ਖੰਭਿਆਂ 'ਚ ਦਰਾਰਾਂ ਦੀ ਮੁਰੰਮਤ ਆਦਿ ਕੰਮ ਕੀਤਾ ਜਾਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ ..... |
| |
|
|
|
|
 | | AP |
| | |
| |
|
|
|
|
|
| ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ |
| |
|
|
|
|
|
|
|