ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸਰਬਜੀਤ ਦੀ ਫਾਂਸੀ ਬਦਲ ਸਕਦੀ ਹੈ ਉਮਰ ਕੈਦ 'ਚ
ਇਸਲਾਮਾਬਾਦ (ਭਾਸ਼ਾ), 25 ਅਪ੍ਰੈਲ 2008   ( 15:27 IST )
ਪਾਕਿਸਤਾਨ ਦੀਆਂ ਜੇਲ੍ਹਾਂ 'ਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਸਮੇਤ ਪਲ-ਪਲ ਮੌਤ ਦੇ ਸਾਏ 'ਚ ਜੀ ਰਹੇ ਹੋਰ ਕੈਦੀਆਂ ਨੂੰ ਸੰਭਵ ਜੀਵਣਦਾਨ ਮਿਲ ਸਕਦਾ ਹੈ,ਕਿਉਂਕਿ ਪਾਕਿ ਸਰਕਾਰ ਉਸ ਪ੍ਰਸਤਾਵ 'ਤੇ ਕਾਫ਼ੀ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ,ਜਿਸ ਵਿੱਚ ਸਜ਼ਾ-ਏ-ਮੌਤ ਨੂੰ ਉਮਰਕੈਦ 'ਚ ਤਬਦੀਲ ਕਰਨ ਦੀ ਗੱਲ ਕਹੀ ਗਈ ਹੈ.

ਡਾਨ ਅਖਬਾਰ ਨੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਗ੍ਰਹਿ ਵਿਭਾਗ ਦੁਆਰਾ ਤਿਆਰ ਪ੍ਰਸਤਾਵ 'ਤੇ ਸਰਗਰਮੀ ਨਾਲ ਵਿਚਾਰ ਚੱਲ ਰਿਹਾ ਹੈ ਅਤੇ ਇਸ 'ਤੇ ਕੁੱਝ ਦਿਨਾਂ 'ਚ ਫੈਸਲਾ ਲਏ ਜਾਣ ਦੀ ਉਮੀਦ ਹੈ.

ਸੂਤਰ ਨੇ ਕਿਹਾ ਕਿ ਇਸ ਦਾ ਵੱਡਾ ਲਾਭ ਸਰਬਜੀਤ ਸਿੰਘ ਨੂੰ ਮਿਲੇਗਾ,ਜਿਸ ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਹੋਏ ਚਾਰ ਧਮਾਕਿਆਂ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ.ਇਨ੍ਹਾਂ ਧਮਾਕਿਆਂ 'ਚ 14 ਲੋਕ ਮਾਰੇ ਗਏ ਸਨ.

ਪਾਕਿ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਅਤੇ ਪਾਕਿਸਤਾਨ ਦੇ ਸੁਪ੍ਰੀਮ ਕੋਰਟ ਦੁਆਰਾ ਉਸ ਦੀ ਦਯਾ ਯਾਚਿਕਾ ਖਾਰਜ ਕਰ ਦਿੱਤੇ ਜਾਣ ਦੇ ਬਾਅਦ ਉਸ ਨੂੰ ਇੱਕ ਅਪ੍ਰੈਲ ਨੂੰ ਫਾਂਸੀ ਦੇਣ ਦੀ ਗੱਲ ਕਹੀ ਗਈ ਸੀ,ਲੇਕਿਨ ਬਾਅਦ 'ਚ ਭਾਰਤ ਸਰਕਾਰ ਨੂੰ ਨਵੀਂ ਅਪੀਲ ਮਿਲਣ ਦੇ ਬਾਅਦ ਮੁਸ਼ੱਰਫ਼ ਨੇ ਇਸ ਵਿੱਚ ਦੇਰੀ ਕਰ ਦਿੱਤੀ ਤਾਕਿ ਪਾਕਿ ਸਰਕਾਰ ਮਾਮਲੇ ਦੀ ਸਮੀਖਿਆ ਕਰ ਸਕੇ.ਸਰਬਜੀਤ ਦੇ ਪਰਿਵਾਰ ਜੋ ਇਸ ਸਮੇਂ ਪਾਕਿਸਤਾਨ 'ਚ ਹਨ,ਨੇ ਵੀ ਅਲੱਗ ਤੋਂ ਇੱਕ ਮੁਆਫ਼ੀ ਅਪੀਲ ਮੁਸ਼ੱਰਫ਼ ਨੂੰ ਭੇਜੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਜਾ ਰਾਮਮੋਹਨ ਰਾਏ ਦੀ ਸਮਾਧੀ 'ਤੇ ਮੁਰੰਮਤ ਦਾ ਕੰਮ ਸ਼ੁਰੂ
ਅੱਤਵਾਦੀਆਂ ਨੂੰ ਜਿਹਾਦੀ ਨਾ ਕਿਹਾ ਜਾਵੇ:ਅਮਰੀਕਾ
ਹਿਟਲਰ ਦੀ ਆਤਮਕਥਾ 'ਤੇ ਬਣ ਰਹੀ ਹੈ ਫ਼ਿਲਮ
ਅਸੀਂ ਭਾੜੇ ਦੇ ਟੱਟੂ ਨਹੀਂ:ਅਫ਼ਰੀਦੀ
ਸਰਕੋਜੀ ਤਿੱਬਤ 'ਚ ਹੋਈ ਹਿੰਸਾ ਨੂੰ ਲੈ ਕੇ ਹੈਰਾਨ
ਪਾਕਿਸਤਾਨ 'ਚ ਵਿਸਫ਼ੋਟ,ਤਿੰਨ ਮਰੇ
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ......
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace