ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਅੱਤਵਾਦੀਆਂ ਨੂੰ ਜਿਹਾਦੀ ਨਾ ਕਿਹਾ ਜਾਵੇ:ਅਮਰੀਕਾ
ਵਾਸ਼ਿੰਗਟਨ(ਭਾਸ਼ਾ), ਸ਼ੁਕਰਵਾਰ, 25 ਅਪ੍ਰੈਲ 2008   ( 12:32 IST )
ਬੁਸ਼ ਪ੍ਰਸ਼ਾਸਨ ਨੇ ਕਿਹਾ ਹੈ ਕਿ ਅੱਤਵਾਦੀਆਂ ਨੂੰ ਜਿਹਾਦੀ ਅਤੇ ਅਲ ਕਾਇਦਾ ਨੂੰ ਇੱਕ ਅੰਦੋਲਨ ਨਾ ਕਿਹਾ ਜਾਵੇ.ਬੁਸ਼ ਪ੍ਰਸ਼ਾਸਨ ਨੇ ਅੱਤਵਾਦ ਰੋਧੀ ਮੁਹਿੰਮ ਅਧੀਨ ਇਸ ਵਾਰ ਭਾਸ਼ਾ ਉੱਪਰ ਨਿਸ਼ਾਨਾ ਲਗਾਉਂਦੇ ਹੋਏ ਇੱਕ ਨਵਾਂ ਮੋਰਚਾ ਖੋਲ ਦਿੱਤਾ ਹੈ.

ਪ੍ਰਾਪਤ ਦਸਤਾਵੇਜਾਂ ਮੁਤਾਬਕ ਵਿਦੇਸ਼ ਵਿਭਾਗ, ਗ੍ਰਹਿ ਸੁਰੱਖਿਆ ਵਿਭਾਗ ਅਤੇ ਰਾਸ਼ਟਰੀ ਅੱਤਵਾਦ ਰੋਧੀ ਕੇਂਦਰ ਜਿਹੀਆਂ ਸੰਘੀ ਏਜੰਸੀਆਂ ਲੋਕਾਂ ਨੂੰ ਇਹ ਅਪੀਲ ਕਰ ਰਹੀਆਂ ਹਨ.ਏਜੰਸੀਆਂ ਮੁਤਾਬਕ ਅਜਿਹੀ ਸ਼ਬਦਾਵਲੀ ਇਸਲਾਮੀ ਫਾਸੀਵਾਦ ਵਾਂਗ ਹੈ.

ਇਸਦੇ ਪਿੱਛੇ ਕਾਰਣ ਇਹ ਦੱਸਿਆ ਗਿਆ ਹੈ ਕਿ ਅਜਿਹੇ ਸ਼ਬਦਾਂ ਦੀ ਵਰਤੋਂ ਨਾਲ ਅੱਤਵਾਦੀਆਂ ਨੂੰ ਅਰਬ ਅਤੇ ਮੁਸਲਿਮ ਦੇਸ਼ਾਂ ਦਾ ਸਮਰਥਨ ਮਿਲੇਗਾ.

ਜਨਤਾ ਨੂੰ ਅੱਤਵਾਦ ਰੋਧੀ ਮੁਹਿੰਮ ਬਾਰੇ ਦੱਸਣ ਲਈ ਡਿਪਲੋਮੈਟਾਂ ਅਤੇ ਹੋਰ ਅਧਿਕਾਰੀਆਂ ਨੂੰ ਦਿੱਤੇ ਗਏ ਮਾਰਗ ਦਰਸ਼ਕ ਦਸਤਾਵੇਜਾਂ ਵਿਚ ਇਹ ਅਪੀਲ ਕੀਤੀ ਗਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਿਟਲਰ ਦੀ ਆਤਮਕਥਾ 'ਤੇ ਬਣ ਰਹੀ ਹੈ ਫ਼ਿਲਮ
ਅਸੀਂ ਭਾੜੇ ਦੇ ਟੱਟੂ ਨਹੀਂ:ਅਫ਼ਰੀਦੀ
ਸਰਕੋਜੀ ਤਿੱਬਤ 'ਚ ਹੋਈ ਹਿੰਸਾ ਨੂੰ ਲੈ ਕੇ ਹੈਰਾਨ
ਪਾਕਿਸਤਾਨ 'ਚ ਵਿਸਫ਼ੋਟ,ਤਿੰਨ ਮਰੇ
ਅਮਰੀਕੀ ਕਾਂਗਰਸ ਮਿਆਮਾਂ ਦੀ ਸੂਚੀ ਨੂੰ ਦੇਵੇਗਾ ਤਗਮਾ
ਜਪਾਨ ਪਹੁੰਚੀ ਉਲੰਪਿਕ ਮਸ਼ਾਲ
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ. ਕੰਪਨੀ ਨੇ ਉਤਪਾਦਨ ਲਾਗਤ ਵਿੱਚ ਵਾਧੇ ਦੇ ਚੱਲਦੇ ਇਹ ਫੈਸਲਾ ਕੀਤਾ ਹੈ. ਕੰਪਨੀ ਨੇ ਕਿਹਾ ਹੈ ਕਿ ਹੋਂਡਾ ਸਿਟੀ ਅਤੇ ਸਿਵਿਕ ਮਾਡਲਾਂ ਦੀ ਕੀਮਤ
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace