ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਹਿਟਲਰ ਦੀ ਆਤਮਕਥਾ 'ਤੇ ਬਣ ਰਹੀ ਹੈ ਫ਼ਿਲਮ
ਵਿਆਨਾ (ਭਾਸ਼ਾ), ਸ਼ੁਕਰਵਾਰ, 25 ਅਪ੍ਰੈਲ 2008   ( 11:56 IST )
ਜਰਮਨੀ ਦੇ ਸਾਬਕਾ ਤਾਨਾਸ਼ਾਹ ਅਡੋਲਫ਼ ਹਿਟਲਰ ਦੀ ਪੁਸਤਕ ਮੇਨ ਕੈਂਫ 'ਮੇਰਾ ਸੰਘਰਸ਼ ਦੇ ਨਾ 'ਤੇ ਬਣ ਰਹੀ ਫ਼ਿਲਮ ਦੀ ਸ਼ੂਟਿੰਗ ਇਨ੍ਹੀ ਦਿਨੀਂ ਚੱਲ ਰਹੀ ਹੈ.

ਫ਼ਿਲਮ 'ਚ ਹਿਟਲਰ ਦਾ ਚਿਤਰਣ ਵਿਆਨਾ ਦੇ ਇੱਕ ਕਮਰੇ 'ਚ ਦੋ ਯਹੂਦੀਆਂ ਨਾਲ ਰਹਿਣ ਵਾਲੇ ਗਰੀਬ ਸਧਾਰਨ ਵਿਅਕਤੀ ਦੇ ਰੂਪ 'ਚ ਕੀਤਾ ਗਿਆ ਹੈ,ਜੋ ਕਲਾਤਮਕ ਅਭਿਲਾਸ਼ਾਵਾਂ ਨੂੰ ਪੂਰਾ ਕਰਨ 'ਚ ਅਸਮੱਰਥ ਹੁੰਦਾ ਹੈ.

ਫ਼ਿਲਮ ਹਿਟਲਰ ਦੀ ਪੁਸਤਕ 'ਚ ਲਿਖੀਆਂ ਗੱਲਾਂ ਨੂੰ ਊਜਾਗਰ ਨਹੀਂ ਕਰਦੀ ਹੈ.ਇਸ ਵਿੱਚ ਹਿਟਲਰ ਦੀ ਭੂਮਿਕਾ 'ਚ ਹੋਣਗੇ ਟਾਮ ਸ਼ਿਲਿੰਗ.ਇਹ ਫ਼ਿਲਮ ਹੰਗੇਰੀ 'ਚ ਜੰਮੇ ਸਵਰਗੀ ਯਹੂਦੀ ਰੰਗਕਰਮੀ ਜਾਰਜ਼ ਟਾਬੋਰੀ ਦੁਆਰਾ ਲਿਖੇ ਹਿਟਲਰ ਵਿਰੋਧੀ ਪ੍ਰਹਸਨ 'ਤੇ ਅਧਾਰਤ ਹੈ.ਟਾਬੋਰੀ ਦੀਆਂ ਰਚਨਾਵਾਂ ਦਰਸ਼ਕਾਂ ਨੂੰ ਪ੍ਰੋਤਸਾਹਿਤ ਕਰਦੀ ਹੈ ਕਿ ਉਹ ਮੰਚਨ ਕੀਤੇ ਜਾ ਰਹੇ ਖਲ ਚਰਿਤਰਾਂ 'ਤੇ ਹੱਸਦੇ ਹੋਏ ਨਾਟਕਾਂ ਦਾ ਆਨੰਦ ਲੈਣ.

ਇਹ ਫ਼ਿਲਮ ਸਧਾਰਨ ਅਤੇ ਇੱਕ ਵਿਦਰੋਹੀ ਦਾ ਚਿੱਤਰਣ ਹੈ.ਇਸ ਵਿੱਚ ਇੱਕ ਪਾਤਰ ਸਲੋਮੋ ਹਰਜ਼ ਦੁਆਰਾ ਇੱਕ ਨੌਜਵਾਨ ਦੇਹਾਤੀ ਨੂੰ ਇੱਕ ਵੱਡੇ ਤੋਂ ਸ਼ਹਿਰ 'ਚ ਵਿਲੁਪਤ ਹੋਣ ਤੋਂ ਬਚਾਉਂਦੇ ਦਿਖਾਇਆ ਗਿਆ ਹੈ.ਇਸ ਕ੍ਰਮ 'ਚ ਉਹ ਇੱਕ ਰਾਕਸ਼ਸ ਨੂੰ ਜਨਮ ਦੇ ਦਿੰਦਾ ਹੈ.

(ਏਪੀ)
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਸੀਂ ਭਾੜੇ ਦੇ ਟੱਟੂ ਨਹੀਂ:ਅਫ਼ਰੀਦੀ
ਸਰਕੋਜੀ ਤਿੱਬਤ 'ਚ ਹੋਈ ਹਿੰਸਾ ਨੂੰ ਲੈ ਕੇ ਹੈਰਾਨ
ਪਾਕਿਸਤਾਨ 'ਚ ਵਿਸਫ਼ੋਟ,ਤਿੰਨ ਮਰੇ
ਅਮਰੀਕੀ ਕਾਂਗਰਸ ਮਿਆਮਾਂ ਦੀ ਸੂਚੀ ਨੂੰ ਦੇਵੇਗਾ ਤਗਮਾ
ਜਪਾਨ ਪਹੁੰਚੀ ਉਲੰਪਿਕ ਮਸ਼ਾਲ
ਹਾਲੀਵੁੱਡ ਫਿਲਮ 'ਚ ਵਿਖਣਗੇ ਸ਼ੂਮਾਕਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...