|
| ਅਸੀਂ ਭਾੜੇ ਦੇ ਟੱਟੂ ਨਹੀਂ:ਅਫ਼ਰੀਦੀ |
| ਕਰਾਚੀ (ਭਾਸ਼ਾ), ਸ਼ੁਕਰਵਾਰ, 25 ਅਪ੍ਰੈਲ 2008 ( 11:26 IST ) | |
ਪਾਕਿਸਤਾਨ ਦੇ ਆਲ ਰਾਊਂਡਰ ਸ਼ਾਹਿਦ ਅਫ਼ਰੀਦੀ ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡਣ ਵਾਲੇ ਕ੍ਰਿਕਟਰਾਂ ਨੂੰ ਭਾੜੇ ਦੇ ਟੱਟੂ ਕਹੇ ਜਾਣ ਤੋਂ ਬਿਲਕੁਲ ਖੁਸ਼ ਨਹੀਂ ਹਨ.
ਅਫ਼ਰੀਦੀ ਨੇ ਭਾਰਤ ਤੋਂ ਜੀਉ ਨਿਊਜ਼ ਨੂੰ ਦੱਸਿਆ ਕਿ ਹਾਂ,ਪੈਸਾ ਕਾਫ਼ੀ ਹੈ,ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਦੇ ਲਈ ਆਪਣੀ ਜ਼ਿੰਦਗੀ ਦੇ ਦੇਣਗੇ.ਮੈਨੂੰ ਲੱਗਦਾ ਹੈ ਕਿ ਸਭ ਤੋਂ ਮਹੱਤਵਪੂਰਣ ਹੈ ਕਿ ਆਪਣੇ ਕ੍ਰਿਕਟ ਦਾ ਪੂਰਾ ਮਜ਼ਾ ਲਉ,ਜੇਕਰ ਖਿਡਾਰੀ ਚੰਗਾ ਪੈਸਾ ਕਮਾ ਰਹੇ ਹਨ ਤਾਂ ਆਈਪੀਐਲ ਆਯੋਜਕ ਨੂੰ ਵੀ ਫ਼ਾਇਦਾ ਹੋ ਰਿਹਾ ਹੈ.
ਅਫ਼ਰੀਦੀ ਡੈਕਨ ਚਾਰਜਜ਼ ਟੀਮ ਵੱਲੋਂ ਆਈਪੀਐਲ ਲੀਗ 'ਚ ਖੇਡ ਰਹੇ ਹਾਂ,ਜਿਸ ਦੇ ਕਪਤਾਨ ਵੀਵੀਐਸ ਲਕਸ਼ਮਣ ਹਨ,ਲੇਕਿਨ ਉਹ ਦਿੱਲੀ ਡੇਯਰਡੇਵਿਲਜ਼ ਖਿਲਾਫ਼ ਆਪਣੀ ਪਾਰੀ 'ਚ ਮੈਦਾਨ 'ਚ ਬੱਲੇ ਤੋਂ ਵਧੀਆ ਪ੍ਰਦਰਸ਼ਨ ਕਰਨ 'ਚ ਨਾਕਾਮ ਰਹੇ. ਅਫ਼ਰੀਦੀ ਸਾਬਕਾ ਕ੍ਰਿਕਟਰਾਂ ਦੀਆਂ ਟਿੱਪਣੀਆਂ ਤੋਂ ਖੁਸ਼ ਨਹੀਂ ਸਨ,ਜਿਸ ਵਿੱਚ ਉਨ੍ਹਾਂ ਨੇ ਆਈਪੀਐਲ 'ਚ ਖਿਡਾਰੀਆਂ ਦੀ ਨੀਲਾਮੀ ਦੇ ਤਰੀਕੇ 'ਤੇ ਟਿੱਪਣੀ ਕੀਤੀ ਸੀ.ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਵਿੱਚ ਕੋਈ ਸਮੱਸਿਆ ਨਹੀਂ ਲੱਗਦੀ.ਮਲਿਕ ਆਪਣੀਆਂ ਟੀਮਾਂ 'ਚ ਕੁੱਝ ਖਿਡਾਰੀਆਂ ਨੂੰ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇਸ ਦੇ ਲਈ ਵਧੀਆ ਰਾਸ਼ੀ ਦੀ ਬੋਲੀ ਲਗਾਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|