ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਮੋਨਾਲੀਸਾ ਦੀ ਮੁਸਕਰਾਹਟ ਨੂੰ ਲੈਕੇ ਨਵੀਂ ਖੋਜ
ਪੈਰਿਸ (ਭਾਸ਼ਾ), ਵੀਰਵਾਰ, 24 ਅਪ੍ਰੈਲ 2008   ( 14:11 IST )
ਦਹਾਕਿਆਂ ਤੋਂ ਕਲਾ ਪ੍ਰੇਮੀਆਂ ਦੀ ਰਾਤਾਂ ਦੀ ਨੀਂਦ ਉਡਾਉਣ ਵਾਲੀ ਮੋਨਾਲੀਸਾ ਦੀ ਮੁਸਕਰਾਹਟ, ਉਸਦੀਆਂ ਅੱਖਾਂ ਅਤੇ ਮੂੰਹ ਦੇ ਆਲੇ ਦੁਆਲੇ ਬਣਾਈ ਗਈ ਤਸਵੀਰ ਦੇ ਬਾਰੇ ਵਿੱਚ ਖੋਜਕਰਤਾਵਾਂ ਨੇ ਗਹਿਰੇ ਅਧਿਐਨ ਦੇ ਬਾਅਦ ਪਾਇਆ ਹੈ ਕਿ ਇਹ ਤਸਵੀਰ ਲਿਓਨਾਰਦੋ ਦਾ ਵਿੰਚੀ ਨੇ ਵੱਖ ਵੱਖ ਰੰਗਾਂ ਦੀਆਂ ਕਈ ਪਰਤਾਂ ਤੋਂ ਬਣਾਈਆਂ ਹਨ.

ਕੱਲ੍ਹ ਪ੍ਰਕਾਸ਼ਿਤ ਇਸ ਅਧਿਐਨ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਫੂਮਾਤੋ ਤਕਨੀਕ ਦਾ ਇਸਤੇਮਾਲ ਕਰਦਿਆਂ ਵਿੰਚੀ ਨੇ ਇਹ ਤਸਵੀਰਾਂ ਬਣਾਈਆਂ ਹਨ.

ਇਸ ਤਕਨੀਕ ਨਾਲ ਚਿੱਤਰ ਵਿੱਚ ਗਹਿਰਾਈ ਆਕਾਰ ਅਤੇ ਵਜ਼ਨ ਪੈਦਾ ਕਰਨ ਦੇ ਲਈ ਵਿੰਚੀ ਨੇ ਪਹਿਲੇ ਰੰਗ ਉੱਤੇ ਮੈਗਜ਼ੀਨ ਦਾ ਇਸਤੇਮਾਲ ਕੀਤਾ.

ਐਪਲਾਈਡ ਐਪਟਿਕਸ ਵਿੱਚ ਇਹ ਰਿਪੋਰਟ ਪ੍ਰਕਾਸ਼ਿਤ ਹੋਈ. ਸ਼ੋਧ ਪੱਤਰ ਦੀ ਲੇਖਿਕਾ ਮੈਡੀ ਇਲਿਆਸ ਨੇ ਦੱਸਿਆ ਕਿ ਵਿੰਚੀ ਨੇ ਇਸਦੇ ਬਾਅਦ ਵਰਮੀਲੀਓਨ ਅਤੇ ਸੀਸਾ ਯੁਕਤ ਪੈਂਟ ਦੀ ਪਰਤ ਚੜ੍ਹਾਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼੍ਰੀਲੰਕਾ 'ਚ 90 ਹਲਾਕ
ਅਮਰੀਕਾ ਨੇ ਚੀਨ ਨੂੰ ਦਿੱਤੀ ਚਿਤਾਵਨੀ
ਆਸਟ੍ਰੇਲੀਆ 'ਚ ਮਸ਼ਾਲ ਰੈਲੀ ਸ਼ੁਰੂ
ਮੱਕਾ ਟਾਇਮ ਵਰਤਿਆ ਜਾਵੇ:ਮੁਸਲਿਮ ਵਿਗਿਆਨੀ
ਸੋਨੀਆ ਵੱਲੋਂ ਪ੍ਰਚੰਡ ਨੂੰ ਵਧਾਈ
ਲੋਪੇਜ ਦੱਸੇਗੀ ਆਪਣੀ ਜਿੰਦਗੀ ਬਾਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...