ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸ਼੍ਰੀਲੰਕਾ 'ਚ 90 ਹਲਾਕ
ਕੋਲੰਬੋ(ਭਾਸ਼ਾ), ਵੀਰਵਾਰ, 24 ਅਪ੍ਰੈਲ 2008   ( 12:42 IST )
ਸ਼੍ਰੀਲੰਕਾ ਦੇ ਯੁੱਧ ਗ੍ਰਸਤ ਉੱਤਰੀ ਜਾਫਨਾ ਟਾਪੂ ਵਿਚ ਇਸ ਵਰ੍ਹੇ ਦੇ ਸੈਨਾ ਅਤੇ ਲਿੱਟੇ ਲੜਾਕਿਆਂ ਵਿਚਕਾਰ ਹੋਏ ਭਿਆਨਕ ਸੰਘਰਸ਼ ਵਿਚ ਦੋਵਾਂ ਪੱਖਾਂ ਵੱਲੋਂ ਘੱਟ ਤੋਂ ਘੱਟ 90 ਲੋਕ ਹਲਾਕ ਹੋ ਗਏ.

ਸੈਨਾ ਬੁਲਾਰੇ ਉਦੈ ਨਾਨਯਾਕਾਰਾ ਨੇ ਦੱਸਿਆ ਕਿ ਅਜੇ ਤੱਕ 38 ਸੈਨਿਕ ਸ਼ਹੀਦ ਹੋ ਚੁੱਕੇ ਹਨ ਜਦੋਂ ਕਿ ਜਾਫਨਾ ਵਿਚ ਹੋਏ ਸੰਘਰਸ਼ ਵਿਚ 84 ਹੋਰ ਗੰਭੀਰ ਜ਼ਖਮੀ ਹੋਏ ਹਨ.

ਕੁੱਝ ਜ਼ਖਮੀਆਂ ਨੂੰ ਜਹਾਜ ਰਾਹੀਂ ਕੋਲੰਬੋ ਦੇ ਨੈਸ਼ਨਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ.ਰੇਡਿਉ ਸੰਚਾਰ ਅਤੇ ਜਮੀਨੀ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਕਿਹਾ ਕਿ ਲਿੱਟੇ ਦੇ 51 ਲੜਾਕੇ ਵੀ ਹਲਾਕੇ ਹੋ ਗਏ ਅਤੇ ਕਈ ਜ਼ਖਮੀ ਹੋ ਗਏ.

ਉੱਧਰ ਲਿੱਟੇ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਮੌਜੂਦਾ ਮੁਹਿੰਮ ਦੇ ਖਤਮ ਹੋਣ ਮਗਰੋਂ ਹੀ ਹਲਾਕ ਹੋਣ ਵਾਲਿਆਂ ਦੀ ਸਹੀ ਗਿਣਤੀ ਬਾਰੇ ਪਤਾ ਲੱਗੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਮਰੀਕਾ ਨੇ ਚੀਨ ਨੂੰ ਦਿੱਤੀ ਚਿਤਾਵਨੀ
ਆਸਟ੍ਰੇਲੀਆ 'ਚ ਮਸ਼ਾਲ ਰੈਲੀ ਸ਼ੁਰੂ
ਮੱਕਾ ਟਾਇਮ ਵਰਤਿਆ ਜਾਵੇ:ਮੁਸਲਿਮ ਵਿਗਿਆਨੀ
ਸੋਨੀਆ ਵੱਲੋਂ ਪ੍ਰਚੰਡ ਨੂੰ ਵਧਾਈ
ਲੋਪੇਜ ਦੱਸੇਗੀ ਆਪਣੀ ਜਿੰਦਗੀ ਬਾਰੇ
ਤਾਲਿਬਾਨ ਵੱਲੋਂ ਅਪਹਰਣ ਦਾ ਖੰਡਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...