ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਅਮਰੀਕਾ ਨੇ ਚੀਨ ਨੂੰ ਦਿੱਤੀ ਚਿਤਾਵਨੀ
ਵਾਸ਼ਿੰਗਟਨ (ਭਾਸ਼ਾ), ਵੀਰਵਾਰ, 24 ਅਪ੍ਰੈਲ 2008   ( 11:21 IST )
ਅਮਰੀਕਾ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਇਸ ਸਮੇਂ ਤਿੱਬਤੀ ਅਧਿਆਤਮਿਕ ਨੇਤਾ ਦਲਾਈ ਲਾਮਾ ਦੇ ਨਾਲ ਗੱਲਬਾਤ ਕਰਨ ਵਿੱਚ ਅਸਫ਼ਲਤ ਰਹਿੰਦਾ ਹੈ ਤਾਂ ਇਸ ਨਾਲ ਉਦਾਰਵਾਦੀ ਤਿੱਬਤ ਸਮਰੱਥਕਾਂ ਵਿੱਚ ਕੱਟੜਪੰਥ ਵੱਧੇਗਾ.

ਉਪ ਵਿਦੇਸ਼ ਮੰਤਰੀ ਜਾਨ ਨੈਗਰੋਪੋਂਟੇ ਨੇ ਤਿੱਬਤ ਵਿੱਚ ਚੀਨ ਦੇ ਦਮਨਚੱਕਰ ਦੇ ਸੰਬੰਧ ਵਿੱਚ ਸੀਨੇਟ ਨੂੰ ਦੱਸਿਆ ਜੇਕਰ ਚੀਨ ਨੇ ਹਾਲੇ ਦਲਾਈ ਲਾਮਾ ਦੇ ਨਾਲ ਗੱਲਬਾਤ ਸ਼ੁਰੂ ਨਹੀਂ ਕੀਤੀ ਤਾਂ ਇਸ ਨਾਲ ਕੇਵਲ ਉਹਨਾਂ ਲੋਕਾਂ ਦੇ ਹੱਥ ਮਜ਼ਬੂਤ ਹੋਣਗੇ ਜੋਕਿ ਕੱਟੜਪੰਥੀ ਵਿਚਾਰਾਂ ਦੀ ਵਕਾਲਤ ਕਰਦੇ ਹਨ.

ਉਧਰ, ਦਲਾਈ ਲਾਮਾ ਨੇ ਚੀਨ ਦੇ ਰਾਸ਼ਟਰਪਤੀ ਹੂ ਜਿਨਤਾਓ ਨੂੰ ਪੱਤਰ ਲਿਖਕੇ ਤਿੱਬਤ ਵਿੱਚ ਤਨਾਅ ਘੱਟ ਕਰਨ ਦੇ ਲਈ ਆਪਣੇ ਦੂਤ ਭੇਜਣ ਦੀ ਪੇਸ਼ਕਸ਼ ਕੀਤੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਸਟ੍ਰੇਲੀਆ 'ਚ ਮਸ਼ਾਲ ਰੈਲੀ ਸ਼ੁਰੂ
ਮੱਕਾ ਟਾਇਮ ਵਰਤਿਆ ਜਾਵੇ:ਮੁਸਲਿਮ ਵਿਗਿਆਨੀ
ਸੋਨੀਆ ਵੱਲੋਂ ਪ੍ਰਚੰਡ ਨੂੰ ਵਧਾਈ
ਲੋਪੇਜ ਦੱਸੇਗੀ ਆਪਣੀ ਜਿੰਦਗੀ ਬਾਰੇ
ਤਾਲਿਬਾਨ ਵੱਲੋਂ ਅਪਹਰਣ ਦਾ ਖੰਡਨ
ਬ੍ਰਾਜੀਲ 'ਚ ਭੁਚਾਲ ਦਾ ਝਟਕਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...