ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਮੱਕਾ ਟਾਇਮ ਵਰਤਿਆ ਜਾਵੇ:ਮੁਸਲਿਮ ਵਿਗਿਆਨੀ
ਇਸਲਾਮਾਬਾਦ(ਭਾਸ਼ਾ), ਵੀਰਵਾਰ, 24 ਅਪ੍ਰੈਲ 2008   ( 11:06 IST )
ਮੁਸਲਿਮ ਵਿਗਿਆਨੀਆਂ ਅਤੇ ਮੌਲਵੀਆਂ ਨੇ ਗ੍ਰੀਨਵਿਚ ਮੀਨ ਟਾਇਮ ਦੇ ਸਥਾਨ ਉੱਪਰ ਮੱਕਾ ਸਮਾਂ ਤਕਨੀਕ ਨੂੰ ਵਰਤੇ ਜਾਣ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਸਊਦੀ ਸ਼ਹਿਰ ਮੱਕਾ ਧਰਤੀ ਦਾ ਅਸਲ ਕੇਂਦਰ ਹੈ.

ਖਾੜੀ ਦੇਸ਼ ਕਤਰ ਵਿਚ 'ਮੱਕਾ ਦੀ ਸੈਂਟਰ ਆਫ ਦੀ ਅਰਥ ਥਿਉਰੀ ਐਂਡ ਪ੍ਰੈਕਟਿਸ' ਸਿਰਲੇਖ ਉੱਪਰ ਆਯੋਜਿਤ ਇੱਕ ਸੰਮੇਲਨ ਵਿਚ ਇਹ ਅਪੀਲ ਜਾਰੀ ਕੀਤੀ ਗਈ.

ਸੰਮੇਲਨ ਵਿਚ ਇੱਕ ਭੂ ਵਿਗਿਆਨੀ ਨੇ ਤਰਕ ਦਿੱਤਾ ਕਿ ਮੱਕਾ ਦਾ ਉੱਤਰੀ ਧਰੁੱਵ ਨਾਲ ਇੱਕਦਮ ਸਹੀ ਤਾਲਮੇਲ ਹੈ ਅਤੇ ਮੱਕਾ ਹੀ ਉਹੋ ਸਥਾਨ ਹੈ ਜਿਸ ਵੱਲ ਮੁਸਲਿਮ ਲੋਕ ਨਮਾਜ਼ ਅਦਾ ਕਰਦੇ ਹੋਏ ਆਪਣਾ ਚਿਹਰਾ ਰੱਖਦੇ ਹਨ.

ਉਹਨਾਂ ਕਿਹਾ ਕਿ ਜਿਸ ਵੇਲ੍ਹੇ ਬ੍ਰਿਟੇਨ ਇੱਕ ਵੱਡੀ ਉਪਨਿਵੇਸ਼ਕ ਤਾਕਤ ਸੀ,ਉਸ ਵੇਲ੍ਹੇ ਅੰਗ੍ਰੇਜਾਂ ਨੇ ਪੂਰੀ ਦੁਨੀਆਂ ਉੱਪਰ ਜੀਐਮਟੀ ਥੋਪਿਆ.

ਮੰਨੇ-ਪ੍ਰਮੰਨੇ ਮੌਲਵੀ ਸ਼ੇਖ ਯੂਸੁਫ ਅਲ ਕਵਾਰਦਵੇ ਨੇ ਕਿਹਾ ਕਿ ਆਧੁਨਿਕ ਵਿਗਿਆਨ ਨੇ ਇਸ ਗੱਲ ਦੇ ਸਬੂਤ ਮੁਹੱਈਆ ਕਰਾਏ ਹਨ ਕਿ ਮੱਕਾ ਧਰਤੀ ਦਾ ਅਸਲ ਕੇਂਦਰ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਨੀਆ ਵੱਲੋਂ ਪ੍ਰਚੰਡ ਨੂੰ ਵਧਾਈ
ਲੋਪੇਜ ਦੱਸੇਗੀ ਆਪਣੀ ਜਿੰਦਗੀ ਬਾਰੇ
ਤਾਲਿਬਾਨ ਵੱਲੋਂ ਅਪਹਰਣ ਦਾ ਖੰਡਨ
ਬ੍ਰਾਜੀਲ 'ਚ ਭੁਚਾਲ ਦਾ ਝਟਕਾ
ਤਾਇਵਾਨ 'ਚ ਭੁਚਾਲ ਦਾ ਝਟਕਾ
ਸੱਤ ਪੁਲਿਸ ਮੁਲਾਜਮਾਂ ਦੀ ਹੱਤਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...