ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸੋਨੀਆ ਵੱਲੋਂ ਪ੍ਰਚੰਡ ਨੂੰ ਵਧਾਈ
ਨਵੀਂ ਦਿੱਲੀ(ਭਾਸ਼ਾ), 24 ਅਪ੍ਰੈਲ 2008   ( 11:03 IST )
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨੇਪਾਲ ਵਿਚ ਮਾਉਵਾਦੀ ਨੇਤਾ ਪ੍ਰਚੰਡ ਨੂੰ ਉਹਨਾਂ ਦੀ ਜਿੱਤ ਲਈ ਵਧਾਈ ਦਿੱਤੀ ਹੈ.ਪ੍ਰਚੰਡ ਦੀ ਪਾਰਟੀ ਹਾਲ ਹੀ ਵਿਚ ਹੋਈਆਂ ਚੌਣਾਂ ਵਿਚ ਸੱਭ ਤੋਂ ਵੱਡੇ ਦਲ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਈ ਹੈ.

ਸੂਤਰਾਂ ਨੇ ਦੱਸਿਆ ਕਿ ਸੀਪੀਐਨ(ਮਾਉਵਾਦੀ) ਦੀ ਚੌਣ ਸਫਲਤਾ ਉੱਪਰ ਪ੍ਰਚੰਡ ਨੂੰ ਵਧਾਈ ਵਾਲਾ ਸੋਨੀਆ ਦਾ ਪੱਤਰ ਦੋ ਦਿਨ ਪਹਿਲਾਂ ਹੀ ਉਹਨਾਂ ਨੂੰ ਮਿਲਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਮਰੀਕਾ ਨੇ ਚੀਨ ਨੂੰ ਦਿੱਤੀ ਚਿਤਾਵਨੀ
ਆਸਟ੍ਰੇਲੀਆ 'ਚ ਮਸ਼ਾਲ ਰੈਲੀ ਸ਼ੁਰੂ
ਮੱਕਾ ਟਾਇਮ ਵਰਤਿਆ ਜਾਵੇ:ਮੁਸਲਿਮ ਵਿਗਿਆਨੀ
ਲੋਪੇਜ ਦੱਸੇਗੀ ਆਪਣੀ ਜਿੰਦਗੀ ਬਾਰੇ
ਤਾਲਿਬਾਨ ਵੱਲੋਂ ਅਪਹਰਣ ਦਾ ਖੰਡਨ
ਬ੍ਰਾਜੀਲ 'ਚ ਭੁਚਾਲ ਦਾ ਝਟਕਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...