|
| ਲੋਪੇਜ ਦੱਸੇਗੀ ਆਪਣੀ ਜਿੰਦਗੀ ਬਾਰੇ |
| ਲਾਸ ਐਂਜੇਲਿਸ (ਭਾਸ਼ਾ), ਵੀਰਵਾਰ, 24 ਅਪ੍ਰੈਲ 2008 ( 10:41 IST ) | |
ਹਾਲੀਵੁੱਡ ਅਭਿਨੇਤਰੀ ਜੈਨੀਫਰ ਲੋਪੇਜ ਟੈਲੀਵਿਜ਼ਨ ਉੱਤੇ ਇੱਕ ਰਿਆਲਿਟੀ ਸ਼ੋਅ ਕਰਨ ਦੀ ਯੋਜਨਾ ਬਣਾ ਰਹੀ ਹੈ. ਦਾ ਲਰਨਿੰਗ ਚੈਨਲ ਦੇ ਮੁਤਾਬਕ ਇਸ ਵਿੱਚ ਉਹ ਆਪਣੀ ਜਿੰਦਗੀ ਨੂੰ ਇੱਕ ਗਾਇਕਾ, ਅਭਿਨੇਤਰੀ ਅਤੇ ਪਿੱਛੇ ਜਿਹੇ ਬਣੀ ਇੱਕ ਮਾਂ ਦੇ ਰੂਪ ਵਿੱਚ ਦੱਸੇਗੀ.
ਚੈਨਲ ਦੇ ਪ੍ਰਮੁੱਖ ਸ਼ੋਪਿਰੋ ਮੈਥੇਸ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਜੈਨੀਫਰ ਜੀਵਨ ਦੇ ਪ੍ਰਤੀ ਬਹੁਤ ਜਿਆਦਾ ਭਾਵੁਕ ਹੈ ਅਤੇ ਸਾਡੇ ਦਰਸ਼ਕਾਂ ਦੇ ਲਈ ਰੋਲ ਮਾਡਲ ਹੈ.
ਲੋਪੇਜ ਨੇ ਦੱਸਿਆ ਕਿ ਮੈਂ ਇਸ ਰੋਮਾਂਚਕ ਯਾਤਰਾ ਦੇ ਲਈ ਅੱਗੇ ਦੀ ਸੋਚ ਰਹੀ ਹਾਂ. 38 ਸਾਲਾ ਲੋਪੇਜ ਨੇ ਪਹਿਲੀ ਵਾਰ ਦੋ ਜੁੜ੍ਹਵਾਂ ਬੱਚਿਆਂ ਇੱਕ ਲੜਕਾ ਅਤੇ ਇੱਕ ਲੜਕੀ ਨੂੰ 22 ਫਰਵਰੀ ਨੂੰ ਜਨਮ ਦਿੱਤਾ. ਇਹ ਉਸਦੇ ਪਤੀ ਸਾਲਸਾ ਡਾਂਸ ਅਭਿਨੇਤਾ ਮਾਰਕ ਐਂਥੋਨੀ ਤੋਂ ਚੌਥੀ ਅਤੇ ਪੰਜਵੀਂ ਸੰਤਾਨ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|