ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਤਾਲਿਬਾਨ ਵੱਲੋਂ ਅਪਹਰਣ ਦਾ ਖੰਡਨ
ਕਾਬੁਲ(ਭਾਸ਼ਾ), ਵੀਰਵਾਰ, 24 ਅਪ੍ਰੈਲ 2008   ( 08:43 IST )
ਅਫਗਾਨਿਸਤਾਨ ਵਿਚ ਸਰਗਰਮ ਤਾਲਿਬਾਨ ਨੇ ਅੱਜ ਕਿਹਾ ਕਿ ਉਹ ਦੋ ਦਿਨ ਪਹਿਲਾਂ ਇੱਕ ਭਾਰਤੀ ਅਤੇ ਦੋ ਨੇਪਾਲੀ ਨਾਗਰਿਕਾਂ ਦੇ ਅਪਹਰਣ ਵਿਚ ਸ਼ਾਮਲ ਨਹੀਂ ਹੈ.

ਪੁਲਿਸ ਨੇ ਕੱਲ੍ਹ ਕਿਹਾ ਸੀ ਕਿ ਹੇਰਾਤ ਵਿਚ ਹੋਏ ਅਪਹਰਣ ਵਿਚ ਤਾਲਿਬਾਨ ਦਾ ਹੱਥ ਹੋ ਸਕਦਾ ਹੈ.

ਤਾਲਿਬਾਨ ਦੇ ਬੁਲਾਰੇ ਯੂਸੁਫ ਅਹਿਮਦੀਨ ਨੇ ਅੱਜ ਕਿਹਾ ਕਿ ਉਹਨਾਂ ਦਾ ਸੰਗਠਨ ਇਸ ਵਿਚ ਸ਼ਾਮਲ ਨਹੀਂ ਹੈ ਅਤੇ ਅਸੀਂ ਦੋ ਵਿਦੇਸ਼ੀਆਂ ਦੇ ਅਪਹਰਣ ਦੀ ਜੁੰਮੇਵਾਰੀ ਨਹੀਂ ਲੈਂਦੇ.ਉਹਨਾਂ ਕਿਹਾ ਕਿ ਅਸੀਂ ਆਪਣੇ ਸਾਰੇ ਸਹਿਯੋਗੀਆਂ ਨੂੰ ਪੁੱਛਿਆ ਹੈ ਪਰ ਉਹਨਾਂ ਨੇ ਇਸ ਦਾ ਖੰਡਨ ਕੀਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬ੍ਰਾਜੀਲ 'ਚ ਭੁਚਾਲ ਦਾ ਝਟਕਾ
ਤਾਇਵਾਨ 'ਚ ਭੁਚਾਲ ਦਾ ਝਟਕਾ
ਸੱਤ ਪੁਲਿਸ ਮੁਲਾਜਮਾਂ ਦੀ ਹੱਤਿਆ
ਸਰਬਜੀਤ ਦੇ ਘਰਵਾਲੇ ਪਾਕਿ ਪਹੁੰਚੇ
ਅਮਰੀਕਾ ਮੰਦੀ ਦੇ ਦੌਰ 'ਚ ਨਹੀਂ:ਬੁਸ਼
ਭਾਰਤੀ ਕਾਮਿਆਂ ਦਾ ਅਪਹਰਣ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...