ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬ੍ਰਾਜੀਲ 'ਚ ਭੁਚਾਲ ਦਾ ਝਟਕਾ
ਸਾਓ ਪੋਲੋ(ਭਾਸ਼ਾ), ਵੀਰਵਾਰ, 24 ਅਪ੍ਰੈਲ 2008   ( 08:38 IST )
ਦੱਖਣੀ ਬ੍ਰਾਜੀਲ ਵਿਚ ਬੀਤੀ ਰਾਤ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ ਰਿਕਟਰ ਪੱਧਰ ਉੱਪਰ 5.2 ਮਾਪੀ ਗਈ.

ਅਧਿਕਾਰੀਆਂ ਅਤੇ ਮੀਡੀਆ ਮੁਤਾਬਕ ਭੁਚਾਲ ਕਾਰਣ ਜਾਨਮਾਲ ਦੇ ਨੁਕਸਾਨ ਦੀ ਅਜੇ ਕੋਈ ਖਬਰ ਨਹੀਂ ਹੈ.ਖਬਰ ਸੰਗਠਨ 'ਗਲੋਬੋ' ਮੁਤਾਬਕ ਭੁਚਾਲ ਦਾ ਇਹ ਝਟਕਾ ਇਸ ਖੇਤਰ ਵਿਚ ਇੱਕ ਸਦੀ ਵਿਚ ਸੱਭ ਤੋਂ ਸ਼ਕਤੀਸ਼ਾਲੀ ਸੀ.

ਬ੍ਰੀਸੀਲੀਆ ਯੂਨੀਵਰਸਿਟੀ ਦੀ ਭੂ ਗਰਭ ਲਬੋਰਟਰੀ ਮੁਤਾਬਕ ਭੁਚਾਲ ਦਾ ਕੇਂਦਰ ਬ੍ਰਾਜੀਲ ਦੇ 270 ਕਿਲੋਮੀਟਰ ਦੂਰ ਦੱਖਣੀ ਪੂਰਬੀ ਤੱਟ 'ਤੇ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਤਾਇਵਾਨ 'ਚ ਭੁਚਾਲ ਦਾ ਝਟਕਾ
ਸੱਤ ਪੁਲਿਸ ਮੁਲਾਜਮਾਂ ਦੀ ਹੱਤਿਆ
ਸਰਬਜੀਤ ਦੇ ਘਰਵਾਲੇ ਪਾਕਿ ਪਹੁੰਚੇ
ਅਮਰੀਕਾ ਮੰਦੀ ਦੇ ਦੌਰ 'ਚ ਨਹੀਂ:ਬੁਸ਼
ਭਾਰਤੀ ਕਾਮਿਆਂ ਦਾ ਅਪਹਰਣ
ਮਾਉਵਾਦੀ ਅਜੇ ਵੀ ਅੱਤਵਾਦੀ ਹੀ:ਅਮਰੀਕਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...