ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਅਮਰੀਕਾ ਮੰਦੀ ਦੇ ਦੌਰ 'ਚ ਨਹੀਂ:ਬੁਸ਼
ਨਿਊ ਆਰਲਿਯਾਨਸ (ਭਾਸ਼ਾ), ਬੁੱਧਵਾਰ, 23 ਅਪ੍ਰੈਲ 2008   ( 16:38 IST )
ਅਮਰੀਕੀ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਨੇ ਕਿਹਾ ਕਿ ਅਮਰੀਕਾ ਮੰਦੀ ਦੇ ਦੌਰ ਤੋਂ ਨਹੀਂ ਗੁਜ਼ਰ ਰਿਹਾ,ਬਲਕਿ ਅਰਥਵਿਵਸਥਾ ਦੀ ਰਫ਼ਤਾਰ ਧੀਮੀ ਹੋਈ ਹੈ.

ਇੱਥੇ ਕਨਾਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਫਿਲਿਪ ਸਾਲ ਦੌਰਾਨ ਮੁਲਾਕਾਤ 'ਬੁਸ਼ ਨੇ ਕਿਹਾ ਕਿ ਅਸੀਂ ਮੰਦੀ ਦੇ ਦੌਰ 'ਚ ਨਹੀਂ ਹਾ,ਲੇਕਿਨ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਰਥਵਿਵਸਥਾ ਦੇ ਵਿਕਾਸ ਦੀ ਰਫ਼ਤਾਰ ਹੋਲੀ ਹੋਈ ਹੈ ਅਤੇ ਇਸ ਲਈ ਲੋਕਾਂ ਦੀ ਚਿੰਤਾ ਸੁਭਾਵਿਕ ਹੈ.

ਉਨ੍ਹਾਂ ਨੇ ਕਿਹਾ ਕਿ ਅਸੀਂ ਤਿੰਨਾਂ 'ਚੋਂ ਮੈਂ ਇਸ ਧੀਮੇਪਨ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਿੰਤਤ ਹਾਂ.ਅਖਿਰਕਾਰ ਇਸ ਤੋਂ ਇਲਾਵਾ ਉਹ ਲੋਕ ਪ੍ਰਭਾਵਤ ਹੋ ਰਹੇ ਹਨ,ਜਿਨ੍ਹਾਂ ਦਾ ਮੈਂ ਪ੍ਰਤਿਨਿਧੀਤੱਵ ਕਰ ਰਿਹਾ ਹਾਂ.ਇੱਥੇ ਵਰਨਣਯੋਗ ਹੈ ਕਿ ਬੁਸ਼ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਕਿ ਜਦੋਂ ਨਵੇਂ ਆਰਥਿਕ ਅੰਕੜਿਆਂ 'ਚ ਮਕਾਨਾਂ ਦੀ ਵਿੱਕਰੀ 'ਚ ਗਿਰਾਵਟ ਦਾ ਰੁੱਖ ਦਰਜ਼ ਕੀਤਾ ਜਾ ਰਿਹਾ ਹੈ.ਉੱਥੇ ਅਮਰੀਕੀ ਵਿੱਤੀ ਬਜ਼ਾਰ ਪਹਿਲਾਂ ਤੋਂ ਹੀ ਸਭ ਪ੍ਰਾਈਮ ਸੰਕਟ ਨਾਲ ਜੂਝ ਰਿਹਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤੀ ਕਾਮਿਆਂ ਦਾ ਅਪਹਰਣ
ਮਾਉਵਾਦੀ ਅਜੇ ਵੀ ਅੱਤਵਾਦੀ ਹੀ:ਅਮਰੀਕਾ
ਹੋਰ ਗ੍ਰਹਿਆਂ 'ਤੇ ਵੀ ਜੀਵਨ ਸੰਭਵ:ਹਾਕਿੰਗ
ਓਲੰਪਿਕ ਮਸ਼ਾਲ ਪੁੱਜੀ ਜਕਾਰਤਾ
ਸਿੰਗਾਪੁਰ 'ਚ ਸ਼ੱਕੀ ਅੱਤਵਾਦੀ ਫਰਾਰ
ਓਬਾਮਾ,ਹਿਲੇਰੀ ਵਿਚਕਾਰ ਜੰਗ ਜਾਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...