ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸਿੰਗਾਪੁਰ 'ਚ ਸ਼ੱਕੀ ਅੱਤਵਾਦੀ ਫਰਾਰ
ਸਿੰਗਾਪੁਰ(ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 18:10 IST )
ਸਿੰਗਾਪੁਰ ਵਿਚ ਜਿਆਦਾ ਸੁਰੱਖਿਆ ਵਾਲੀ ਜੇਲ੍ਹ ਦੇ ਗੁਸਲਖਾਨੇ ਦੀ ਖਿੜਕੀ ਤੋਂ ਇੱਕ ਸੀਨੀਅਰ ਸ਼ੱਕੀ ਅੱਤਵਾਦੀ ਫਰਾਰ ਹੋ ਗਿਆ.

ਸਿੰਗਾਪੁਰ ਦੇ ਉੱਪ ਪ੍ਰਧਾਨ ਮੰਤਰੀ ਵੋਂਗ ਕਾਨ ਸੇਂਗ ਨੇ ਇਹ ਜਾਣਕਾਰੀ ਦਿੱਤੀ .ਉਹਨਾਂ ਕਿਹਾ ਕਿ ਜਾਪਦਾ ਹੈ ਕਿ ਸ਼ੱਕੀ ਅੱਤਵਾਅਦੀ ਸੇਲਾਮਾਤ ਕਾਸਤਾਰੀ ਨੇ ਲੰਮੇਂ ਸਮੇਂ ਤੋਂ ਯੋਜਨਾ ਬਣਾਈ ਹੋਈ ਸੀ.

ਉਹਨਾਂ ਕਿਹਾ ਕਿ ਫਰਾਰ ਅੱਤਵਾਦੀ ਨੂੰ ਕਾਬੂ ਕਰਨ ਲਈ ਸੁਰੱਖਿਆ ਬਲਾਂ ਨੇ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਅਤੇ ਸਰਹੱਦੀ ਇਲਾਕਿਆਂ ਵਿਚ ਸੁਰੱਖਿਆ ਬਲ ਵਿਸ਼ੇਸ਼ ਚੌਕਸੀ ਵਰਤ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਓਬਾਮਾ,ਹਿਲੇਰੀ ਵਿਚਕਾਰ ਜੰਗ ਜਾਰੀ
ਪਾਕਿ ਵੱਲੋਂ ਸ਼ਾਹੀਨ ਦਾ ਮੁੜ ਤੋਂ ਪਰੀਖਣ
ਮੈਡੋਨਾ ਨੇ ਮਾਰੀ ਲਗਾਤਾਰ 13ਵੀਂ ਵਾਰ ਬਾਜ਼ੀ
ਐਚਆਰਡਬਲਿਉ ਦੀ ਅਪੀਲ
ਇਸਰਾਇਲ ਵੱਲੋਂ ਜਾਂਚ ਦਾ ਐਲਾਨ
ਕਾਰਟੂਨਿਸਟ ਰੋਜ਼ਾਲੀ ਰਿਜ਼ ਦਾ ਦਿਹਾਂਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...