ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਓਬਾਮਾ,ਹਿਲੇਰੀ ਵਿਚਕਾਰ ਜੰਗ ਜਾਰੀ
ਫਿਲੇਡੇਲਫੀਆ(ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 13:47 IST )
ਮੰਗਲਵਾਰ ਨੂੰ ਹੋਣ ਵਾਲੀਆਂ ਸੰਵੇਦਨਸ਼ੀਲ ਡੈਮੋਕ੍ਰੇਟਿਕ ਪ੍ਰਾਇਮਰੀ ਚੌਣਾਂ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰਾਂ ਬਰਾਕ ਓਬਾਮਾ ਅਤੇ ਹਿਲੇਰੀ ਕਲਿੰਟਨ ਵਿਚਕਾਰ ਆਰੋਪਾਂ ਦੀ ਜੰਗ ਜਾਰੀ ਹੈ.

ਦੋਵਾਂ ਵਿਚਕਾਰ ਟਕਰਾਅ ਦੀ ਸ਼ੁਰੂਆਤ ਉਸ ਵੇਲ੍ਹੇ ਹੋਈ ਜਦੋਂ ਓਬਾਮਾ ਨੇ ਟਿੱਪਣੀ ਕੀਤੀ ਕਿ ਸੰਭਾਵਿਤ ਰਿਪਬਲਿਕਨ ਉਮੀਦਵਾਰ ਜਾਨ ਮੈਕੇਨ ਰਾਸ਼ਟਰਪਤੀ ਬੁਸ਼ ਤੋਂ ਬਿਹਤਰ ਹੋਣਗੇ ਪਰ ਉਹ ਅਤੇ ਹਿਲੇਰੀ ਮਕੈਨ ਤੋਂ ਕਿਤੇ ਜਿਆਦਾ ਬਿਹਤਰ ਸਾਬਤ ਹੋਣਗੇ.

ਪਰ ਹਿਲੇਰੀ ਨੇ ਉਹਨਾਂ ਦੇ ਇਸ ਬਿਆਨ ਨੂੰ ਉਚਿਤ ਨਹੀਂ ਮੰਨਿਆ ਅਤੇ ਕਿਹਾ ਕਿ ਡੈਮੋਕ੍ਰੇਟ ਇੱਕ ਅਜਿਹੇ ਉਮੀਦਵਾਰ ਦੀ ਭਾਲ ਕਰ ਰਹੇ ਜੋ ਮੈਕੇਨ ਉੱਪਰ ਭਾਰੀ ਪਵੇ ਨਾ ਕਿ ਉਸ ਲਈ ਉਤਸ਼ਾਹ ਵਿਖਾਵੇ.ਹਿਲੇਰੀ ਨੇ ਕਿਹਾ ਕਿ ਮੈਕੇਨ ਬੁਸ਼ ਦੀਆਂ ਨਾਕਾਮ ਵਿਦੇਸ਼ ਅਤੇ ਆਰਥਿਕ ਨੀਤੀਆਂ ਦਾ ਹੀ ਪਾਲਣ ਕਰਨਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਾਕਿ ਵੱਲੋਂ ਸ਼ਾਹੀਨ ਦਾ ਮੁੜ ਤੋਂ ਪਰੀਖਣ
ਮੈਡੋਨਾ ਨੇ ਮਾਰੀ ਲਗਾਤਾਰ 13ਵੀਂ ਵਾਰ ਬਾਜ਼ੀ
ਐਚਆਰਡਬਲਿਉ ਦੀ ਅਪੀਲ
ਇਸਰਾਇਲ ਵੱਲੋਂ ਜਾਂਚ ਦਾ ਐਲਾਨ
ਕਾਰਟੂਨਿਸਟ ਰੋਜ਼ਾਲੀ ਰਿਜ਼ ਦਾ ਦਿਹਾਂਤ
ਧਰਤੀ ਦਾ ਵੀ ਰੱਖੋ ਖਿਆਲ:ਦਲਾਈ ਲਾਮਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...