|
| ਪਾਕਿ ਵੱਲੋਂ ਸ਼ਾਹੀਨ ਦਾ ਮੁੜ ਤੋਂ ਪਰੀਖਣ |
| ਇਸਲਾਮਾਬਾਦ(ਭਾਸ਼ਾ), ਸੋਮਵਾਰ, 21 ਅਪ੍ਰੈਲ 2008 ( 12:48 IST ) | |
ਪਾਕਿਸਤਾਨ ਨੇ ਅੱਜ ਤਿੰਨ ਦਿਨਾਂ ਵਿਚ ਦੂਜੀ ਵਾਰ ਰਸਮੀ ਹਥਿਆਰਾਂ ਦੇ ਨਾਲ ਹੀ ਪਰਮਾਣੂ ਹਥਿਆਰ ਲੈ ਜਾਣ ਵਿਚ ਸਮਰੱਥ ਲੰਮੀ ਦੂਰੀ ਤੱਕ ਮਾਰ ਕਰਨ ਵਾਲੀ ਸ਼ਾਹੀਨ ਦੋ ਮਿਸਾਇਲ ਦਾ ਪਰੀਖਣ ਕੀਤਾ ਜੋ ਭਾਰਤ ਦੇ ਕਾਫੀ ਅੰਦਰ ਤੱਕ ਹਮਲਾ ਕਰ ਸਕਦੀ ਹੈ.
ਪਾਕਿਸਤਾਨੀ ਸੈਨਾ ਵੱਲੋਂ ਇੱਥੇ ਜਾਰੀ ਬਿਆਨ ਮੁਤਾਬਕ ਸ਼ਾਹੀਨ ਦੋ ਜਾਂ ਹਤਫ ਛੇ ਮਿਸਾਇਲ ਸਤਹਿ ਤੋਂ ਸਤਹਿ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਸਾਇਲ ਹੈ ਜਿਸ ਦੀ ਹਮਲਾ ਕਰਨ ਦੀ ਸਮਰੱਥਾ ਦੋ ਹਜ਼ਾਰ ਕਿਲੋਮੀਟਰ ਹੈ.
ਇਸ ਦਾ ਪਹਿਲਾ ਪਰੀਖਣ ਸੈਨਾ ਦੀ 'ਸਟ੍ਰੈਟੇਜ਼ਿਕ ਫੋਰਸਿਜ਼ ਕਮਾਂਡ' ਵੱਲੋਂ ਇੱਕ ਫੀਲਡ ਪਰੀਖਣ ਅਭਿਆਸ ਦੌਰਾਨ ਕੀਤਾ ਗਿਆ ਸੀ.ਇਸ ਮੌਕੇ ਪਾਕਿਸਤਾਨੀ ਜਲ ਸੈਨਾ ਮੁਖੀ ਐਡਮਿਰਲ ਅਫਜ਼ਲ ਤਾਹਿਰ ਅਤੇ ਸੀਨੀਅਰ ਸੈਨਾ ਅਧਿਕਾਰੀ ਮੌਜੂਦ ਸਨ.ਹਾਲਾਂਕਿ ਪਰੀਖਣ ਵਾਲੇ ਸਥਾਨ ਦਾ ਬਿਆਨ ਵਿਚ ਕੋਈ ਬਿਉਰਾ ਨਹੀਂ ਦਿੱਤਾ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|