|
| ਮੈਡੋਨਾ ਨੇ ਮਾਰੀ ਲਗਾਤਾਰ 13ਵੀਂ ਵਾਰ ਬਾਜ਼ੀ |
| ਲੰਦਨ(ਭਾਸ਼ਾ), 21 ਅਪ੍ਰੈਲ 2008 ( 12:03 IST ) | |
ਪੌਪ ਸਟਾਰ ਮੈਡੋਨਾ ਨੇ ਬ੍ਰਿਟਿਸ਼ ਐਲਬਮ ਪ੍ਰਸਿੱਧੀ ਚਾਰਟ ਵਿਚ ਲਗਾਤਾਰ 13ਵੀਂ ਵਾਰ ਮੁੱਢਲੇ ਸਥਾਨ ਉੱਪਰ ਰਹਿੰਦੇ ਹੋਏ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਜੋ ਕਿਸੇ ਮਹਿਲਾ ਪੌਪ ਗਾਇਕਾ ਦੀ ਹੁਣ ਤੱਕ ਦੀ ਪਹਿਲੀ ਪ੍ਰਾਪਤੀ ਹੈ.
49 ਸਾਲਾ ਮੈਡੋਨਾ ਦਾ 13ਵੀਂ ਵਾਰ ਮੁੱਢਲੇ ਸਥਾਨ ਉੱਪਰ ਰਹਿਣਾ ਇੱਕ ਰਿਕਾਰਡ ਹੈ ਜਿਸ ਤੋਂ ਮਗਰੋਂ ਮਹਿਲਾ ਕਲਾਕਾਰ ਕੇਲੀ ਮਿਨੋਗ ਦਾ ਨੰਬਰ ਆਉਂਦਾ ਹੈ ਜੋ ਸੱਤ ਐਲਬਮਾਂ ਨਾਲ ਦੂਜੇ ਸਥਾਨ ਉੱਪਰ ਹਨ.
ਇਸ ਵਿਚਕਾਰ ਸੈਮ ਸਪਾਰੋ ਦਾ 'ਬਲੈਕ ਐਂਡ ਗੋਲਡ' ਇੱਕ ਸਥਾਨ ਹੇਠਾਂ ਡਿੱਗ ਕੇ ਤੀਜ਼ੇ ਨੰਬਰ ਉੱਪਰ ਪੁੱਜ ਗਿਆ ਹੈ ਜਦੋਂ ਕਿ ਫਲੋਰਿਡਾ ਦਾ ਲੌ ਚੌਥੇ ਸਥਾਨ ਉੱਪਰ ਪੁੱਜ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|