ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਐਚਆਰਡਬਲਿਉ ਦੀ ਅਪੀਲ
ਦੁਬਈ(ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 12:02 IST )
ਹਿਊਮਨ ਰਾਇਟਸ ਵਾਚ(ਐਚਆਰਡਬਲਿਉ) ਨੇ ਸਊਦੀ ਅਰਬ ਨੂੰ ਅਪੀਲ ਕੀਤੀ ਕਿ ਉਹ ਪੁਰਸ਼ ਸੰਰਖਿਅਕ ਤੋਂ ਬਿਨਾਂ ਮਹਿਲਾਵਾਂ ਦੇ ਕੰਮ ਕਰਨ, ਯਾਤਰਾ ਕਰਨ, ਵਿਆਹ ਕਰਨ ਅਤੇ ਸਿਹਤ ਸੇਵਾਵਾਂ ਤੱਕ ਆਪਣੀ ਪਹੁੰਚ ਕਾਇਮ ਕਰਨ ਤੋਂ ਰੋਕਣ ਵਾਲੀ ਵਿਵਸਥਾ ਨੂੰ ਖਤਮ ਕਰੇ.

ਨਿਊਯਾਰਕ ਵਿਖੇ ਸਥਿੱਤ ਮਨੁੱਖੀ ਅਧਿਕਾਰ ਸੰਗਠਨ ਐਚਆਰਡਬਲਿਉ ਨੇ ਆਪਣੀ ਰਿਪੋਰਟ ਵਿਚ ਸਊਦੀ ਅਰਬ ਨੂੰ ਉਕਤ ਅਪੀਲ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਊਦੀ ਸਰਕਾਰ ਅੰਤਰ ਰਾਸ਼ਟਰੀ ਜੁੰਮੇਵਾਰੀਆਂ ਦੀ ਪਾਲਣਾ ਕਰੇ ਅਤੇ ਭੇਦਭਾਵ ਪ੍ਰਣਾਲੀ ਨੂੰ ਖਤਮ ਕਰੇ.

ਐਚਆਰਡਬਲਿਉ ਮੁਤਾਬਕ ਬੇਹੱਦ ਰੂੜ੍ਹੀਵਾਦੀ ਮੁਸਲਿਮ ਸਾਮਰਾਜ ਵਿਚ ਪੁਰਸ਼ਾਂ ਦੇ ਮਹਿਲਾਵਾਂ ਪ੍ਰਤੀ ਸੰਰਖਿਅਣਵਾਦੀ ਵਤੀਰੇ ਅਤੇ ਮਹਿਲਾ ਪੁਰਸ਼ ਅਲਗਾਵ ਕਾਰਣ ਮਹਿਲਾਵਾਂ ਆਪਣੇ ਮੂਲ ਅਧਿਕਾਰਾਂ ਤੋਂ ਵਾਂਝੀਆਂ ਹੋ ਰਹੀਆਂ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇਸਰਾਇਲ ਵੱਲੋਂ ਜਾਂਚ ਦਾ ਐਲਾਨ
ਕਾਰਟੂਨਿਸਟ ਰੋਜ਼ਾਲੀ ਰਿਜ਼ ਦਾ ਦਿਹਾਂਤ
ਧਰਤੀ ਦਾ ਵੀ ਰੱਖੋ ਖਿਆਲ:ਦਲਾਈ ਲਾਮਾ
ਸਮੱਸਿਆ ਦੇ ਹੱਲ ਲਈ ਬਣੇਗੀ ਕਨਫੈਡਰੇਸ਼ਨ
ਭਾਰਤੀ ਰਾਜਦੂਤ ਨੂੰ ਮਿਲੇ ਪ੍ਰਚੰਡ
ਲੋੜ ਪੈਣ 'ਤੇ ਬਣਾਂਗਾ ਪੀਐਮ:ਜ਼ਰਦਾਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...