ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਇਸਰਾਇਲ ਵੱਲੋਂ ਜਾਂਚ ਦਾ ਐਲਾਨ
ਜੇਰੂਸ਼ਲਮ(ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 12:01 IST )
ਇਸਰਾਇਲੀ ਸੈਨਾ ਨੇ ਰਾਇਟਰ ਖਬਰ ਏਜੰਸੀ ਦੇ ਕੈਮਰਾਮੈਨ ਦੇ ਕਤਲ ਦੀ ਜਾਂਚ ਦਾ ਐਲਾਨ ਕੀਤਾ ਹੈ.ਇੱਕ ਮਨੁੱਖੀ ਅਧਿਕਾਰ ਨਿਗਰਾਨੀ ਸਮੂਹ ਨੇ ਸਬੂਤਾਂ ਦੇ ਅਧਾਰ ਉੱਪਰ ਕਿਹਾ ਕਿ ਇਸਰਾਇਲੀ ਟੈਂਕ ਨੇ ਉਕਤ ਕੈਮਰਾਮੈਨ ਨੂੰ ਗਲਤੀ ਨਾਲ ਜਾਂ ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਇਆ ਹੈ.

ਜਿਕਰਯੋਗ ਹੈ ਕਿ 23 ਸਾਲਾ ਕੈਮਰਾਮੈਨ ਫਦੇਲ ਸਾਨਾ ਬੁੱਧਵਾਰ ਨੂੰ ਗਾਜ਼ਾ ਵਿਚ ਆਪਣੀ ਖਬਰ ਸੰਮਤੀ ਲਈ ਫੋਟੋ ਲੈਂਦੇ ਹੋਏ ਹਲਾਕ ਹੋ ਗਿਆ ਸੀ ਜਿਸ ਦੇ ਵਿਰੋਧ ਵਿਚ ਫਿਲਸਤੀਨੀ ਪੱਤਰਕਾਰਾਂ ਨੇ ਰਾਮੱਲਾ ਵਿਚ ਪ੍ਰਦਰਸ਼ਨ ਕੀਤਾ ਸੀ.

ਇਸਰਾਇਲ ਮੁਤਾਬਕ ਉਕਤ ਘਟਨਾ ਦੀ ਜਾਂਚ ਦੀ ਸਮੀਖਿਆ ਮਿਲਟਰੀ ਐਡਵੋਕੇਟ ਜਨਰਲ ਕਰਨਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਾਰਟੂਨਿਸਟ ਰੋਜ਼ਾਲੀ ਰਿਜ਼ ਦਾ ਦਿਹਾਂਤ
ਧਰਤੀ ਦਾ ਵੀ ਰੱਖੋ ਖਿਆਲ:ਦਲਾਈ ਲਾਮਾ
ਸਮੱਸਿਆ ਦੇ ਹੱਲ ਲਈ ਬਣੇਗੀ ਕਨਫੈਡਰੇਸ਼ਨ
ਭਾਰਤੀ ਰਾਜਦੂਤ ਨੂੰ ਮਿਲੇ ਪ੍ਰਚੰਡ
ਲੋੜ ਪੈਣ 'ਤੇ ਬਣਾਂਗਾ ਪੀਐਮ:ਜ਼ਰਦਾਰੀ
ਅੰਤਰਰਾਸ਼ਟਰੀ ਸਮੁਦਾਏ ਦੇਵੇ ਧਿਆਨ:ਭਾਰਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...