|
| ਧਰਤੀ ਦਾ ਵੀ ਰੱਖੋ ਖਿਆਲ:ਦਲਾਈ ਲਾਮਾ |
| ਐਨਾਰਬਰ(ਭਾਸ਼ਾ), 21 ਅਪ੍ਰੈਲ 2008 ( 11:34 IST ) | |
ਦਲਾਈ ਲਾਮਾ ਨੇ ਅੱਜ ਕਿਹਾ ਕਿ ਆਪਣੀ ਧਰਤੀ ਦਾ ਧਿਆਨ ਵੀ ਉਸੇ ਤਰ੍ਹਾਂ ਰੱਖਿਆ ਜਾਵੇ ਜਿਵੇਂ ਅਸੀਂ ਆਪਣੇ ਘਰ ਦਾ ਧਿਆਨ ਰੱਖਦੇ ਹਾਂ ਕਿਉਂ ਜੋ ਇਹੋ ਇੱਕ ਮਾਤਰ ਗ੍ਰਹਿ ਹੈ ਜਿਸ ਉੱਪਰ ਮਨੁੱਖ ਦਾ ਨਿਵਾਸ ਹੈ.
ਮਿਸ਼ੀਗਨ ਯੂਨੀਵਰਸਿਟੀ ਵਿਚ ਹਫਤੇ ਦੇ ਆਖਰ 'ਤੇ ਨਿਰਵਾਸਤ ਧਾਰਮਿਕ ਨੇਤਾ ਦਲਾਈ ਲਾਮਾ 7000 ਤੋਂ ਵੱਧ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ.
'ਅਰਥ ਡੇ ਰਿਫਲੈਕਸ਼ਨਸ' ਦੇ ਨਾਂ ਨਾਲ ਹੋਏ ਇਸ ਸਮਾਰੋਹ ਵਿਚ ਦਲਾਈ ਲਾਮਾ ਨੇ ਕਿਹਾ ਕਿ ਖੁਦ ਉਹਨਾਂ ਨੇ ਵਿਗਿਆਨੀਆਂ ਅਤੇ ਮਾਹਰਾਂ ਨਾਲ ਹੋਈ ਬੈਠਕ ਵਿਚ ਵਾਤਾਵਰਨ ਪ੍ਰਤੀ ਜੁੰਮੇਵਾਰੀ ਸਮਝਣ ਦੀ ਲੋੜ ਮਹਿਸੂਸ ਕੀਤੀ ਹੈ.
ਇਸ ਦੌਰਾਨ ਉਹਨਾਂ ਜਾਣਕਾਰੀ ਦਿੱਤੀ ਕਿ ਬੌਧੀ ਧਰਮ ਵੀ ਵਾਤਾਵਰਨ ਦੇ ਮਹਤੱਵ ਉੱਪਰ ਜ਼ੋਰ ਦਿੰਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|