|
| ਭਾਰਤੀ ਰਾਜਦੂਤ ਨੂੰ ਮਿਲੇ ਪ੍ਰਚੰਡ |
| ਕਾਠਮਾਂਡੂ (ਭਾਸ਼ਾ), ਸੋਮਵਾਰ, 21 ਅਪ੍ਰੈਲ 2008 ( 09:03 IST ) | |
ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਮੁੱਖੀ ਪ੍ਰਚੰਡ ਨੇ ਕੱਲ੍ਹ ਨੇਪਾਲ ਵਿੱਚ ਭਾਰਤੀ ਰਾਜਦੂਤ ਸ਼ਿਵਸ਼ੰਕਰ ਮੁਖ਼ਰਜੀ ਦੇ ਨਾਲ ਭੇਂਟ ਕੀਤੀ ਅਤੇ ਮੰਨਿਆ ਜਾਂਦਾ ਹੈ ਕਿ ਇਸ ਦੌਰਾਨ ਦੋਵੇਂ ਨੇ ਰਾਜੇ ਗਿਆਨੇਂਦਰ ਦੇ ਮਰਿਆਦਿਤ ਵਿਦਾਇਗੀ ਦੇ ਮੁੱਦੇ ਉੱਤੇ ਚਰਚਾ ਕੀਤੀ.
ਮਾਓਵਾਦੀ ਸੂਤਰਾਂ ਨੇ ਦੱਸਿਆ ਕਿ ਬੈਠਕ ਦੇ ਦੌਰਾਨ ਮੁਖ਼ਰਜੀ ਨੇ ਨੇਪਾਲ ਨੂੰ ਭਾਰਤ ਵੱਲੋਂ ਨਿਰੰਤਰ ਸਹਿਯੋਗ ਦੇ ਲਈ ਭਰੋਸਾ ਦਿਵਾਇਆ ਹੈ. ਇਸਦੇ ਇਲਾਵਾ ਪ੍ਰਚੰਡ ਨੇ ਰਾਜਦੂਤ ਦੇ ਨਾਲ ਨੇਪਾਲ ਦੀ ਨਵੀਂ ਉੱਭਰਦੀ ਰਾਜਨੀਤਿਕ ਸਥਿਤੀ ਸਮੇਤ ਸਰਕਾਰ ਦੇ ਗਠਨ ਦੇ ਮੁੱਦੇ ਉੱਤੇ ਵੀ ਚਰਚਾ ਕੀਤੀ.
ਜ਼ਿਕਰਯੋਗ ਹੈ ਕਿ ਦਸ ਅਪ੍ਰੈਲ ਨੂੰ ਸੰਵਿਧਾਨ ਸਭਾ ਦੇ ਗਠਨ ਲਈ ਹੋਈਆਂ ਚੌਣਾਂ ਵਿੱਚ ਮਾਓਵਾਦੀਆਂ ਦੀ ਜ਼ਬਰਦਸਤ ਜਿੱਤ ਦੇ ਬਾਅਦ ਇਹ ਬੈਠਕ ਹੋਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|