ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸ਼ੇਰਿੰਗ ਦਾ ਚੀਨ 'ਤੇ ਆਰੋਪ
ਨਵੀਂ ਦਿੱਲੀ(ਭਾਸ਼ਾ), 20 ਅਪ੍ਰੈਲ 2008   ( 14:42 IST )
ਨਿਰਵਾਸਤ ਤਿੱਬਤੀ ਸਰਕਾਰ ਦੇ ਸੰਸਦ ਮੈਂਬਰ ਯੇਨਪਾ ਸ਼ੇਰਿੰਗ ਨੇ ਚੀਨ ਉੱਪਰ ਆਰੋਪ ਲਗਾਇਆ ਹੈ ਕਿ ਉਹ ਗੈਰ ਹਿੰਸਕ ਪ੍ਰਦਰਸ਼ਨਾਂ ਨੂੰ ਦਬਾਉਣ ਅਤੇ ਉੱਥੋਂ ਤੱਕ ਮੀਡੀਆ ਪਹੁੰਚ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ ਅਤੇ ਉੱਥੋਂ ਦੇ ਹਾਲਾਤ ਅਜਿਹੇ ਹਨ ਕਿ ਸੁਰੱਖਿਆ ਬਲ ਲੋਕਾਂ ਦੇ ਘਰਾਂ ਵਿਚ ਜ਼ਬਰੀ ਦਾਖਲ ਹੋ ਕੇ ਇਲੈਕਟ੍ਰੋਨਿਕ ਸਮਾਨ ਜ਼ਬਤ ਕਰ ਰਹੇ ਹਨ.

ਇਸ ਤੋਂ ਅਲਾਵਾ ਮੁਬਾਇਲ ਰਿਚਾਰਜ ਉੱਪਰ ਵੀ ਰੋਕ ਲਗਾਈ ਗਈ ਹੈ ਤਾਂ ਜੋ ਕੋਈ ਵੀ ਸੂਚਨਾ ਬਾਹਰ ਨਾ ਜਾ ਸਕੇ.ਉਹਨਾਂ ਭਾਸ਼ਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਤਿੱਬਤ ਵਿਚ ਹਾਲਾਤ ਬਹੁਤ ਹੀ ਖਰਾਬ ਹਨ ਅਤੇ ਅੰਤਰ ਰਾਸ਼ਟਰੀ ਮੀਡੀਆ ਉੱਪਰ ਬੀਜਿੰਗ ਨੇ ਪਹਿਲਾਂ ਹੀ ਰੋਕ ਲਗਾਈ ਹੋਈ ਹੈ.

ਜਿਕਰਯੋਗ ਹੈ ਕਿ ਸ਼ੇਰਿੰਗ ਇਹਨੀਂ ਦਿਨੀਂ ਭਾਰਤ ਵਿਚ ਚੀਨ ਖਿਲਾਬ ਤਿੱਬਤੀਆਂ ਦੇ ਵਿਰੋਧ ਪ੍ਰਦਰਸ਼ਨ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ ਅਤੇ ਨਾਲ ਹੀ ਉਹ ਤਿੱਬਤੀ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਵੀ ਕਰ ਰਹੇ ਹਨ ਕਿ ਉਹ ਹਿੰਸਕ ਨਾ ਹੋਣ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਲਕਾਇਦਾ ਦੇਵੇਗਾ ਬੁਸ਼ ਨੂੰ ਤੋਹਫ਼ਾ
ਸਰਬਜੀਤ ਦੀ ਫਾਂਸੀ ਫਿਰ ਨਹੀਂ ਟਲੀ:ਪਾਕਿ
ਥਾਈਲੈਂਡ 'ਚ ਮਸ਼ਾਲ ਸੁਰੱਖਿਆ ਲਈ ਪੁਖਤਾ ਪ੍ਰਬੰਧ
ਬਿਲਾਵਲ ਹਾਊਸ 'ਤੇ ਹਮਲਾ
ਨੇਪਾਲ ਸਰਕਾਰ ਦੀ ਅਗਵਾਈ ਮੈਂ ਕਰਾਂਗਾ:ਪ੍ਰਚੰਡ
ਸੰਗੀਤ ਸਮਾਗਮ 'ਚ ਅੱਗ ਲੱਗੀ,15 ਮਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...