ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਨੇਪਾਲ ਸਰਕਾਰ ਦੀ ਅਗਵਾਈ ਮੈਂ ਕਰਾਂਗਾ:ਪ੍ਰਚੰਡ
ਕਾਠਮੰਢੂ (ਭਾਸ਼ਾ), ਐਤਵਾਰ, 20 ਅਪ੍ਰੈਲ 2008   ( 10:22 IST )
ਦੇਸ਼ ਦੀ ਅਗਲੀ ਸਰਕਾਰ ਦੀ ਅਗਵਾਈ ਮੈਂ ਕਰਾਂਗਾ,ਇਹ ਸ਼ਬਦ ਮਾਓਵਾਦੀ ਪ੍ਰਮੁੱਖ ਪ੍ਰਚੰਡ ਨੇ ਅੱਜ ਰਾਜਧਾਨੀ 'ਚ ਆਯੋਜਤ ਕੀਤੇ ਗਏ ਇੱਕ ਸਮਾਗਮ 'ਚ ਕਹੇ.

ਉਨ੍ਹਾਂ ਨੇ ਆਯੋਜਤ ਸਮਾਗਮ 'ਚ ਸੰਬੋਧਨ ਕਰਦੇ ਹੋਏ ਕਿਹਾ ਕਿ ਕੁੱਝ ਦਿਨ 'ਚ ਮੈਂ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਖੁਦ ਨੂੰ ਨਵੀਂ ਗਣਤੰਤਰਕ ਸਰਕਾਰ ਦੇ ਪ੍ਰਮੁੱਖ ਦੇ ਰੂਪ 'ਚ ਪ੍ਰਸਤੁਤਿ ਕਰਾਂਗਾ.ਉਨ੍ਹਾਂ ਨੇ ਕਿਹਾ ਕਿ ਸੱਤ ਪਾਰਟੀਆਂ ਦੇ ਗਠਬੰਧਨ 'ਚ ਹੋਏ ਸਮਝੌਤੇ ਅਨੁਸਾਰ ਸੰਵਿਧਾਨ ਸਭਾ ਦੀ ਪਹਿਲੀ ਬੈਠਕ 'ਚ ਨੇਪਾਲ ਨੂੰ ਸੰਘੀ ਗਣਰਾਜ ਘੋਸ਼ਿਤ ਕਰ ਦਿੱਤਾ ਜਾਵੇਗਾ.

ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਚੌਣ ਪ੍ਰਚਾਰ ਦੌਰਾਨ ਮਾਓਵਾਦੀਆਂ ਨੇ ਪ੍ਰਚੰਡ ਨੂੰ ਨੇਪਾਲ ਦੇ ਅਗਲੇ ਰਾਸ਼ਟਰਪਤੀ ਦੇ ਰੂਪ 'ਚ ਪੇਸ਼ ਕੀਤਾ ਸੀ.ਉਮੀਦ ਕੀਤੀ ਜਾ ਰਹੀ ਸੀ ਕਿ ਬਹੁਦਲੀ ਸਰਕਾਰ ਦਾ ਨੇਤਰਤੱਵ ਪਾਰਟੀ ਦੇ ਦੂਸਰੇ ਸੀਨੀਅਰ ਨੇਤਾ ਬਾਬੂ ਰਾਮ ਭੱਟਰਾਈ ਕਰਨਗੇ ਅਤੇ ਪ੍ਰਚੰਡ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਨਣਗੇ.

ਪ੍ਰਚੰਡ ਨੇ ਕਿਹਾ ਕਿ ਉਨ੍ਹਾਂ ਦੇ ਨੇਤਰਤੱਵ 'ਚ ਸਰਕਾਰ ਦਾ ਗਠਨ ਹੋ ਜਾਣ ਦੇ ਬਾਅਦ ਉਹ ਜਨਾਤਾ ਵਿੱਚ ਵਿਕਾਸ ਯੋਜਨਾਵਾਂ ਨੂੰ ਰੱਖਣਗੇ.ਕਾਂਤੀਪੁਰ ਆਨਲਾਈਨ ਅਨੁਸਾਰ ਪ੍ਰਚੰਡ ਨੇ ਕਿਹਾ ਕਿ ਮੈਂ ਨਵੇਂ ਨੇਪਾਲ ਦੇ ਗਠਨ ਅਤੇ ਨਵੇਂ ਸੰਵਿਧਾਨ ਦੇ ਸਬੰਧ 'ਚ ਨਵੀਆਂ ਯੋਜਨਾਵਾਂ ਨੂੰ ਵੀ ਰਖਾਂਗਾ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੰਗੀਤ ਸਮਾਗਮ 'ਚ ਅੱਗ ਲੱਗੀ,15 ਮਰੇ
ਰਾਜਾ ਨੂੰ ਮਿਲਣ ਲਈ ਤਿਆਰ ਹਨ ਪ੍ਰਚੰਡ
ਬੰਗਲਾਦੇਸ਼ 'ਚ ਬੱਸ ਹਾਦਸਾ, 17 ਮਰੇ
ਪੂਰਬੀ ਤਿਮੋਰ ਦੀ ਰਾਜਧਾਨੀ 'ਚ ਝੱਟਕਾ
ਮਿਲਟਰੀ ਹੈਲੀਕਾਪਟਰ ਹਾਦਸਾਗ੍ਰਾਸਤ ,11 ਮਰੇ
ਮਸ਼ਾਲ ਦੀ ਮੇਜਬਾਨੀ ਮਾਣ ਦੀ ਗੱਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...