|
| ਪਾਕਿ ਇਲਾਕਿਆਂ 'ਚ ਘੁੰਮ ਰਹੇ ਹਨ ਅੱਤਵਾਦੀ:ਅਮਰੀਕੀ |
| ਵਾਸ਼ਿੰਗਟਨ (ਭਾਸ਼ਾ), 18 ਅਪ੍ਰੈਲ 2008 ( 16:16 IST ) | |
ਅਫ਼ਗਾਨੀਸਤਾਨ ਨਾਲ ਲੱਗਦੇ ਪਾਕਿਸਤਾਨ ਦੇ ਕਬਾਇਲੀ ਇਲਾਕੇ 'ਚ ਤਾਲਿਬਾਨ ਅਤੇ ਅਲਕਾਇਦਾ ਉੱਗਰਵਾਦੀ ਖੁਲ੍ਹੇਆਮ ਘੁੰਮ ਰਹੇ ਹਨ ਅਤੇ ਬੁਸ਼ ਪ੍ਰਸ਼ਾਸਨ ਕੋਲ ਖੇਤਰ 'ਚ ਉੱਗਰਵਾਦੀਆਂ ਦੀ ਸੁਰੱਖਿਅਤ ਸ਼ਰਣਸਥਲੀਆਂ ਨੂੰ ਨਸ਼ਟ ਕਰਨ ਦੇ ਲਈ ਕੋਈ ਠੋਸ ਯੋਜਨਾ ਨਹੀਂ ਹੈ.
ਅਮਰੀਕਾ ਦੇ ਸਰਕਾਰੀ ਜਵਾਬਦੇਹੀ ਦਫ਼ਤਰ ਨੇ ਕਿਹਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦ ਅਰਥਵਿਵਸਥਾ ਅਤੇ ਵਿਕਾਸ ਗਤੀਵਿਧੀਆਂ ਲਈ 10.5 ਅਰਬ ਡਾਲਰ ਤੋਂ ਜ਼ਿਆਦਾ ਦੀ ਧਨਰਾਸ਼ੀ ਦਿੱਤੀ ਹੈ.ਪਾਕਿਸਤਾਨ ਦੇ ਸੰਘ ਸ਼ਾਸਤ ਕਬਾਇਲੀ ਇਲਾਕੇ ਐਫ਼ਏਟੀਏ ਦਾ ਵੱਡਾ ਹਿੱਸਾ ਬਿਨ੍ਹਾ ਪੁਲਿਸ ਪ੍ਰਸ਼ਾਸਨ ਦੇ ਹੈ ਅਤੇ ਸੁਰੱਖਿਅਤ ਸਥਾਨ ਚਾਹੁਣ ਵਾਲੇ ਕੱਟੜਪੰਥੀ ਅਤੇ ਉੱਗਰਵਾਦੀ ਇਸ ਇਲਾਕੇ ਵੱਲ ਆਕਰਸ਼ਿਤ ਹੋ ਰਹੇ ਹਨ,ਜਿਸ ਦੀ ਸੀਮਾ ਅਫ਼ਗਾਨੀਸਤਾਨ ਦੇ ਨਾਲ ਲੱਗਦੀ ਹੈ.
ਅਮਰੀਕੀ ਸਦਨ ਦੀ ਵਿਦੇਸ਼ ਮਾਮਲਿਆਂ ਸਬੰਧੀ ਸੰਮਤੀ ਦੀ ਅਪੀਲ 'ਤੇ ਤਿਆਰ ਕੀਤੀ ਗਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਸੀਮਾਵਰਤੀ ਇਲਾਕਿਆਂ 'ਚ ਅੱਤਵਾਦੀ ਖਤਰਿਆਂ ਅਤੇ ਉਨ੍ਹਾਂ ਦੇ ਸੁਰੱਖਿਅਤ ਠਿਕਾਨਿਆਂ ਨੂੰ ਨਸ਼ਟ ਕਰਨ ਲਈ ਬੁਸ਼ ਪ੍ਰਸ਼ਾਸਨ ਦੇ ਕੋਲ ਕੋਈ ਠੋਸ ਯੋਜਨਾ ਨਹੀਂ ਹੈ.
ਰਿਪੋਰਟ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਸਾਲ 2002 ਦੇ ਬਾਅਦ ਤੋਂ ਉੱਗਰਵਾਦੀਆਂ ਦੇ ਸੁਰੱਖਿਅਤ ਠਿਕਾਨਿਆਂ ਨੂੰ ਨਸ਼ਟ ਕਰਨਾ ਰਾਸ਼ਟਰੀ ਸੁਰੱਖਿਆ ਦਾ ਮੁੱਖ ਮਕਸਦ ਰਿਹਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|