ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬ੍ਰਾਊਨ ਨੇ ਈਰਾਨ 'ਤੇ ਨਵੀਂ ਰੋਕ ਲਗਾਉਣ ਕੀਤਾ ਐਲਾਨ
ਵਾਸ਼ਿੰਗਟਨ (ਭਾਸ਼ਾ), ਸ਼ੁਕਰਵਾਰ, 18 ਅਪ੍ਰੈਲ 2008   ( 14:52 IST )
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗਾਰਡਨ ਬ੍ਰਾਊਨ ਨੇ ਵਿਵਾਦਾਗ੍ਰਸਤ ਪ੍ਰਮਾਣੂ ਸਮਾਗਮ ਲਈ ਈਰਾਨ ਦੇ ਖਿਲਾਫ਼ ਨਵੇਂ ਪ੍ਰਤਿਬੰਧ ਲਗਾਉਣ ਦੀ ਅਪੀਲ ਕੀਤੀ ਹੈ,ਖਾਸਕਰ ਤੇਹਰਾਨ ਦੇ ਤਰਲੀਕ੍ਰਿਤ ਪ੍ਰਕ੍ਰਿਤਕ ਗੈਸ 'ਚ ਵਿਨਿਵੇਸ਼ ਨੂੰ ਦੇਖਦੇ ਹੋਏ ਬ੍ਰਾਊਨ ਨੇ ਕਿਹਾ ਕਿ ਅਗਲੇ ਕੁੱਝ ਹਫ਼ਤੇ 'ਚ ਅਸੀਂ ਪ੍ਰਤਿਬੰਧ ਅਤੇ ਮਾਨਕਾਂ ਨੂੰ ਵਧਾਉਣਾ ਚਾਹੁੰਦੇ ਹਾਂ,ਜਿਸ ਵਿੱਚ ਤਰਲੀਕ੍ਰਿਤ ਪ੍ਰਕ੍ਰਿਤਕ ਗੈਸ 'ਚ ਵਿਨਿਵੇਸ਼ ਨੂੰ ਸ਼ਾਮਿਲ ਕਰਨਾ ਹੈ.ਮੈਂ ਉਮੀਦ ਕਰਦਾ ਹਾਂ ਕਿ ਇਸ ਨਾਲ ਰਾਨ ਪ੍ਰਸ਼ਾਸਨ ਨੂੰ ਸੰਕੇਤ ਮਿਲੇਗਾ ਕਿ ਜੋ ਹੋ ਰਿਹਾ ਹੈ,ਉਹ ਅਸਵੀਕਾਰ ਹੈ.

ਬ੍ਰਿਟਿਸ਼ ਨੇਤਾ ਦੇ ਵਾਸ਼ਿੰਗਟਨ ਦੌਰੇ ਸਮੇਂ ਇਰਾਨ ਇੱਕ ਵੱਡਾ ਮੁੱਦਾ ਰਿਹਾ,ਜੋ ਵ੍ਹਾਈਟ ਹਾਊਸ 'ਚ ਜਾਰਜ਼ ਬੁਸ਼ ਨਾਲ ਵਾਰਤਾ ਦੇ ਨਾਲ-ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਨਿੱਜੀ ਭੋਜ ਸਮਾਰੋਹ 'ਚ ਵੀ ਛਾਇਆ ਰਿਹਾ.ਵਾਰਤਾ ਦੇ ਬਾਅਦ ਬੁਸ਼ ਦੇ ਨਾਲ ਸੰਯੁਕਤ ਪ੍ਰੈਸ ਕਾਂਫ੍ਰੈਂਸ 'ਚ ਕੱਲ੍ਹ ਬ੍ਰਾਊਨ ਨੇ ਕਿਹਾ ਕਿ ਮੈਂ ਕੱਲ੍ਹ ਬ੍ਰਾਊਨ ਨੇ ਕਿਹਾ ਕਿ ਮੈਂ ਇਹ ਗੱਲ ਕਹਿੰਦੇ ਹੋਏ ਖੇਦ ਨਹੀਂ ਜਤਾ ਰਿਹਾ ਹਾਂ ਕਿ ਜਿੱਥੋਂ ਤੱਕ ਸੰਭਵ ਹੈ,ਅਸੀਂ ਲੋਕ ਈਰਾਨ 'ਤੇ ਰੋਕ ਵਧਾਵਾਂਗੇ.ਈਰਾਨ ਪ੍ਰਮਾਣੂ ਅਪ੍ਰਸਾਰ ਸੰਧੀ ਨੂੰ ਤੋੜਨ ਦੇ ਕਗਾਰ 'ਤੇ ਹੈ ਅਤੇ ਉਸ ਨੇ ਆਪਣੀ ਯੋਜਨਾਵਾਂ ਦੇ ਬਾਰੇ 'ਚ ਅੰਤਰਰਾਸ਼ਟਰੀ ਸਮੁਦਾਇ ਦੇ ਸਾਹਮਣੇ ਸੱਚ ਨਹੀਂ ਰੱਖਿਆ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਾਕਿਸਤਾਨ 'ਚ ਉੱਪਚੌਣਾਂ ਟਲੀਆਂ
ਤੀਮੋਰ ਦੇ ਰਾਸ਼ਟਰਪਤੀ ਰਾਮੋਸ ਦੀ ਵਤਨ ਵਾਪਸੀ
ਪਾਟਿਲ ਮੈਕਸੀਕੋ ਪਹੁੰਚੀ
ਆਤਮਰੱਖਿਆ ਲਈ ਹਰ ਸੰਭਵ ਮਦਦ : ਓਬਾਮਾ
ਦਸ ਮਛੇਰਿਆਂ ਦੇ ਡੁੱਬਣ ਦੀ ਸ਼ੰਕਾ
ਭਾਰਤੀ ਹੱਜ ਯਾਤਰੀਆਂ ਲਈ ਚੰਗੇ ਬੰਦੋਬਸਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...