|
| ਤੀਮੋਰ ਦੇ ਰਾਸ਼ਟਰਪਤੀ ਰਾਮੋਸ ਦੀ ਵਤਨ ਵਾਪਸੀ |
| ਡਿਲੀ (ਭਾਸ਼ਾ), ਵੀਰਵਾਰ, 17 ਅਪ੍ਰੈਲ 2008 ( 17:22 IST ) | |
ਇੱਕ ਵਿਦਰੋਹੀ ਹਮਲੇ 'ਚ ਜ਼ਖਮੀ ਹੋਏ ਪੂਰਬੀ ਤੀਮੋਰ ਦੇ ਰਾਸ਼ਟਰਪਤੀ ਜੋਸ ਰਾਮੋਸ ਹੋਰਤਾ ਦੋ ਮਹੀਨੇ ਦੇ ਇਲਾਜ ਦੇ ਬਾਅਦ ਸਖਤ ਸੁਰੱਖਿਆ ਬੰਦੋਬਸਤ ਵਿੱਚ ਵਤਨ ਪਰਤੇ.ਇਸ ਮੌਕੇ 'ਤੇ ਉਨ੍ਹਾਂ ਦੇ ਸੈਂਕੜੇ ਸਮੱਰਥਕਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ.
ਆਸਟ੍ਰੇਲੀਆ ਤੋਂ ਇਲਾਜ ਕਰਵਾਕੇ ਪਰਤੇ ਰਾਸ਼ਟਰਪਤੀ,ਜਦੋਂ ਹਵਾਈ ਜਹਾਜ਼ ਤੋਂ ਉਤਰੇ ਤਾਂ ਉਨ੍ਹਾਂ ਦੇ ਹਜ਼ਾਰਾਂ ਸਮੱਰਥਕਾਂ ਨੇ ਪੂਰਬੀ ਤਿਮੋਰ ਦਾ ਝੰਡਾ ਲਹਿਰਾਕੇ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਕੀਤਾ.ਤਿਮੋਰ ਦੇ ਸੈਨਾ ਪ੍ਰਮੁੱਖ ਜਦੋਂ ਰਾਸ਼ਟਰਪਤੀ ਨਾਲ ਮਿਲੇ,ਤਾਂ ਉਹ ਭਾਵੁਕ ਹੋ ਗਏ.
ਪੱਤਰਕਾਰਾਂ ਨਾਲ ਗੱਲਬਾਤ 'ਚ ਉਨ੍ਹਾਂ ਨੇ ਕਿਹਾ ਕਿ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ.ਵਿਦਰੋਹੀਆਂ ਨੇ 11 ਫ਼ਰਵਰੀ ਨੂੰ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਉਨ੍ਹਾਂ ਨੂੰ ਗੋਲੀ ਮਾਰ ਕੇ ਜ਼ਖਮ ਕਰ ਦਿੱਤਾ ਸੀ.ਇਸ ਦੌਰਾਨ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਹਮਲਾਵਰਾਂ 'ਤੇ ਗੋਲੀਆਂ ਚਲਾਈਆਂ,ਜਿਸ ਨਾਲ ਉਨ੍ਹਾਂ 'ਤੇ ਗੋਲੀ ਮਾਰਨ ਵਾਲੇ ਵਿਦਰੋਹੀ ਨੇਤਾ ਅਲਫ੍ਰੇਡੋ ਦੇ ਨਾਲ ਇੱਕ ਹੋਰ ਦੀ ਮੌਤ ਹੋ ਗਈ.ਇਸ ਘਟਨਾ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ.ਇਸ ਘਟਨਾ ਦੇ ਸਮੇਂ ਪ੍ਰਧਾਨ ਮੰਤਰੀ ਦੇ ਕਾਫਲੇ 'ਤੇ ਵੀ ਗੋਲੀਬਾਰੀ ਹੋਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|