|
| ਪਾਟਿਲ ਮੈਕਸੀਕੋ ਪਹੁੰਚੀ |
| ਮੈਕਸੀਕੋ (ਭਾਸ਼ਾ), ਵੀਰਵਾਰ, 17 ਅਪ੍ਰੈਲ 2008 ( 16:29 IST ) | |
ਤਿੰਨ ਲੈਟਿਨ ਅਮਰੀਕੀ ਦੇਸ਼ਾਂ ਦੀ 13 ਦਿਨਾ ਯਾਤਰਾ ਦੇ ਵਿਦੇਸ਼ੀ ਦੌਰੇ ਦੇ ਕ੍ਰਮ ਦੇ ਦੂਸਰੇ ਚਰਣ 'ਚ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਮੈਕਸੀਕੋ ਸਿਟੀ ਪਹੁੰਚੀ.
ਚਾਰ ਦਿਨਾ ਦੌਰੇ 'ਤੇ ਇੱਥੇ ਪਹੁੰਚੀ ਰਾਸ਼ਟਰਪਤੀ ਦਾ ਸੁਆਗਤ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਕੀਤਾ.ਉਨ੍ਹਾਂ ਨੂੰ ਇੱਥੇ ਸਲਾਮੀ ਗਾਰਦ ਦਿੱਤੀ ਗਈ ਹੈ.
ਕੱਲ੍ਹ ਉਹ ਆਪਣੇ ਸਨਮਾਨ 'ਚ ਆਯੋਜਤ ਇੱਕ ਸਮਾਗਮ 'ਚ ਭਾਗ ਲੈਣਗੀਆਂ.ਇੱਥੇ ਭਾਰਤ ਅਤੇ ਮੈਕਸੀਕੋ ਵਿੱਚ ਨਾਗਰ ਜਹਾਜ਼ ਸਮੇਤ ਦੋ ਸਮਝੌਤਿਆਂ 'ਤੇ ਦਸਤਖਤ ਹੋ ਣਗੇ.ਪਿੱਛਲੇ ਸਾਲ ਅਹੁਦੇ ਭਾਰਤ ਗ੍ਰਹਿਣ ਕਰਨ ਦੇ ਬਾਅਦ ਪਾਟਿਲ ਹਾਲੇ ਆਪਣੀ ਪਹਿਲੀ ਵਿਦੇਸ਼ ਯਾਤਰਾ 'ਤੇ ਹਨ.
ਅਪ੍ਰੈਲ 20 ਤੋਂ 23 ਤੱਕ ਉਹ ਚਿਲੀ ਜਾਣਗੀਆਂ.ਵੜੋਦਰਾ 'ਚ ਕੱਲ੍ਹ ਹੋਈ ਬੱਸ ਦੁਰਘਟਨਾ 'ਚ 44 ਲੋਕਾਂ ਦੀ ਮੌਤ 'ਤੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇੱਥੇ ਸ਼ੋਕ ਵਿਅਕਤ ਕੀਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|