|
| ਦਸ ਮਛੇਰਿਆਂ ਦੇ ਡੁੱਬਣ ਦੀ ਸ਼ੰਕਾ |
| ਬੀਜਿੰਗ (ਭਾਸ਼ਾ), ਵੀਰਵਾਰ, 17 ਅਪ੍ਰੈਲ 2008 ( 14:15 IST ) | |
ਪੂਰਬੀ ਚੀਨ ਦੇ ਸਮੁੰਦਰ ਤੱਟ ਉੱਤੇ ਇੱਕ ਜਹਾਜ ਦੇ ਮੱਛੀ ਪਕੜ੍ਹਣ ਵਾਲੀ ਬੇੜੀ ਨੂੰ ਟੱਕਰ ਮਾਰ ਦੇਣ ਨਾਲ ਚੀਨ ਦੇ ਦਸ ਮਛੇਰਿਆਂ ਦੇ ਡੁੱਬਣ ਦੀ ਆਸ਼ੰਕਾ ਹੈ.
ਸੂਬਾ ਸੁਰੱਖਿਆ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੱਛੀ ਪਕੜ੍ਹਣ ਵਾਲੀ ਬੇੜੀ ਵਿੱਚ ਸਵਾਰ ਹੋਕੇ ਸਾਰੇ 14 ਲੋਕ ਯਾਂਗਤਜੇ ਨਦੀ ਵਿੱਚ ਗਏ ਸਨ. ਬੇੜੀ ਵਿੱਚ ਟੱਕਰ ਲੱਗਣ ਨਾਲ ਇਹ ਸਾਰੇ ਪਾਣੀ ਵਿੱਚ ਡਿੱਗ ਗਏ.
ਉਹਨਾਂ ਨੇ ਦੱਸਿਆ ਕਿ ਹਾਲਾਂਕਿ ਚਾਰ ਲੋਕਾਂ ਨੇ ਖੁਦ ਨੂੰ ਬਚਾ ਲਿਆ. ਬੁਲਾਰੇ ਨੇ ਦੱਸਿਆ ਕਿ ਕਰੀਬੀ ਸ਼ੰਘਾਈ ਸ਼ਹਿਰ ਅਤੇ ਝੇਝੀਆਂਗ ਦੇ ਸਮੁੰਦਰੀ ਅਧਿਕਾਰੀਆਂ ਨੇ 30 ਬਚਾਅ ਬੇੜੀ ਅਤੇ ਹੈਲੀਕਾਪਟਰ ਲੈਕੇ ਬਚਾਅ ਅਭਿਆਨ ਚਲਾਇਆ ਪਰੰਤੂ ਸਾਰੀ ਕੋਸ਼ਿਸ਼ ਬੇਕਾਰ ਹੋ ਗਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|