ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਭਾਰਤੀ ਹੱਜ ਯਾਤਰੀਆਂ ਲਈ ਚੰਗੇ ਬੰਦੋਬਸਤ
ਦੁਬਈ (ਭਾਸ਼ਾ), 17 ਅਪ੍ਰੈਲ 2008   ( 12:21 IST )
ਇਸ ਸਾਲ ਹੱਜ ਯਾਤਰਾ 'ਤੇ ਸਉਦੀ ਅਰਬ ਆਉਣ ਵਾਲੇ 1,57,000 ਭਾਰਤੀ ਹੱਜ ਯਾਤਰੀਆਂ ਦੇ ਠਹਿਰਨ ਅਤੇ ਹੋਰ ਸੇਵਾਵਾਂ ਦੇ ਲਈ ਬਿਹਤਰ ਵਿਵਸਥਾ ਕੀਤੀ ਜਾ ਰਹੀ ਹੈ.

ਵਿਦੇਸ਼ ਰਾਜ ਮੰਤਰੀ ਈ-ਅਹਿਮਦ ਨੇ ਨਵੇਂ ਪਹਿਲੂਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਹੱਜ ਕਮੇਟੀ ਆਫ਼ ਇੰਡੀਆ ਦੇ ਜ਼ਰੀਏ ਆਉਣ ਵਾਲੇ ਹੱਜ ਯਾਤਰੀਆਂ ਨੂੰ ਮੀਨਾ ਸ਼ਹਿਰ ਦੀ ਪਰੰਪਰਾਗਤ ਸੀਮਾਵਾਂ ਦੇ ਦੌਰਾਨ ਟੈਂਟਾਂ 'ਚ ਠਹਿਰਾਇਆ ਜਾਵੇਗਾ.ਇਸ ਤੋਂ ਪਹਿਲਾਂ ਸਾਲਾਂ 'ਚ ਤੀਰਥ ਯਾਤਰੀ ਉਨ੍ਹਾਂ ਟੈਂਟਾਂ 'ਚ ਠਹਿਰਾਏ ਜਾਂਦੇ ਸਨ,ਜਿਨ੍ਹਾਂ ਦੇ ਬਾਰੇ 'ਚ ਉਨ੍ਹਾਂ ਦੀ ਸ਼ਿਕਾਇਤ ਹੁੰਦੀ ਸੀ ਕਿ ਉਹ ਮੀਨਾ ਤੋਂ ਬਾਹਰ ਹਨ.

ਅਹਿਮਦ ਨੇ ਇਹ ਐਲਾਨ ਵੀ ਕੀਤਾ ਕਿ ਹੱਜ ਯਾਤਰੀਆਂ ਨੂੰ ਬਿਨ੍ਹਾ ਜ਼ਿਆਦਾਤਰ ਲਾਗਤ ਦੇ ਪਰਤਦੇ ਸਮੇਂ ਦਸ ਲੀਟਰ ਆਬੇ ਜਮਜਮ ਪਵਿੱਤਰ ਜਲ ਦਾ ਕੇਨ ਲਿਆਉਣ ਦੀ ਵੀ ਇਜ਼ਾਜਤ ਹੋਵੇਗੀ.ਅਹਿਮਦ ਨੇ ਕੱਲ੍ਹ ਜੇਦਾ 'ਚ ਸਉਦੀ ਅਰਬ ਦੇ ਹੱਜ ਮੰਤਰੀ ਫਾਊਦ ਅਲ....ਫਾਰਸੇ ਦੇ ਨਾਲ 2008 ਦੀ ਹੱਜ ਵਿਸਥਾਵਾਂ 'ਤੇ ਦਸਤਖਤ ਕੀਤੇ.

ਪਿੱਛਲੇ ਸਾਲ ਦੀ ਤਰ੍ਹਾਂ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਦੇ ਲਈ ਕੋਟਾ 1,57,000 ਰਹੇਗਾ,ਹਾਲਾਂਕਿ ਭਾਰਤ ਨੇ ਇਸ ਵਿੱਚ 15,000 ਦੇ ਵਾਧੇ ਦੇ ਲਈ ਜ਼ੋਰ ਦਿੱਤਾ ਹੈ.ਇਨ੍ਹਾਂ ਯਾਤਰੀਆਂ 'ਚ 1,10,000 ਹੱਜ ਸੰਮਤੀ ਦੇ ਜ਼ਰੀਏ ਆਉਣਗੇ,ਜਦੋਂ ਕਿ ਬਾਕੀ ਨਿੱਜੀ ਟੂਰ ਆਪ੍ਰੇਟਰ ਦੇ ਮਾਧਿਅਮ ਨਾਲ ਹੱਜ ਯਾਤਰਾ ਕਰਨਗੇ.

ਅਹਿਮਦ ਨੇ ਕਿਹਾ ਕਿ ਜੇਦਾ 'ਚ ਭਾਰਤੀ ਮਿਸ਼ਨ ਇਸ ਸਾਲ ਦੀ ਹੱਜ ਯਾਤਰਾ ਨੂੰ ਸੁਚਾਰੂ ਢੰਗ ਨਾਲ ਸਪੰਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗਾਜ਼ਾ ਪੱਟੀ 'ਚ ਸੰਘਰਸ਼, 23 ਮਰੇ
ਕਾਂਗੋ ਜਹਾਜ਼ ਦੁਰਘਟਨਾਗ੍ਰਸਤ
ਲਾਦੇਨ ਦਾ ਪੁੱਤ ਬ੍ਰਿਟੇਨ ਜਾਣਾ ਲਈ ਬੇਤਾਬ
ਡੈਲਟਾ ਅਤੇ ਨਾਰਥਵੈਸਟ ਬਣਾਵੇਗੀ ਵੱਡੀ ਕੰਪਨੀ
ਠੋਸ ਕਾਰਵਾਈ ਕਰਨ ਦਲਾਈਲਾਮਾ : ਚੀਨ
ਪੀਸੀਬੀ ਦੀ ਖਿਚਾਈ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...