ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਗਾਜ਼ਾ ਪੱਟੀ 'ਚ ਸੰਘਰਸ਼, 23 ਮਰੇ
ਗਾਜਾ ਸਿਟੀ (ਭਾਸ਼ਾ), 17 ਅਪ੍ਰੈਲ 2008   ( 11:57 IST )
ਗਾਜ਼ਾ 'ਚ ਅੱਜ ਇਜ਼ਰਾਲੀਆਂ ਨੇ ਜ਼ੋਰਦਾਰ ਹਮਲਾ ਕਰਦੇ ਹੋਏ ਘੱਟ ਤੋਂ ਘੱਟ 20 ਫਲਸਤੀਨੀਆਂ ਨੂੰ ਮਾਰ ਦਿੱਤਾ.ਇਜ਼ਰਾਲੀਆਂ ਅਤੇ ਹਮਾਸ 'ਚ ਹੋਏ ਜ਼ੋਰਦਾਰ ਸੰਘਰਸ਼ 'ਚ ਤਿੰਨ ਇਜ਼ਰਾਇਲੀ ਸੈਨਿਕਾਂ ਦੀ ਵੀ ਮੌਤ ਹੋ ਗਈ.

ਮ੍ਰਿਤਕਾਂ 'ਚ ਰਾਇਟਰਜ਼ ਸੰਵਾਦ ਸੰਮਤੀ ਦਾ ਇੱਕ ਕੈਮਰਾਮੈਨ ਵੀ ਸੀ,ਜੋ ਇਸ ਸੰਘਰਸ਼ ਦਾ ਸੰਵਾਦ ਸੰਕਲਨ ਕਰ ਰਿਹਾ ਸੀ. ਇੱਕ ਮਹੀਨਾ ਸ਼ਾਂਤ ਗੁਜਰਨ ਦੇ ਬਾਅਦ ਹਿੰਸਾ 'ਚ ਅਚਾਨਕ ਵਾਧਾ ਹੋਇਆ ਹੈ ਅਤੇ ਇਸ ਨਾਲ ਇਜ਼ਰਾਇਲ ਅਤੇ ਹਮਾਸ ਵਿੱਚ ਮਿਸ ਦੀ ਮੱਧ ਸਥਤਾ 'ਚ ਕਰਵਾਏ ਜਾਣ ਵਾਲੇ ਸ਼ਾਂਤੀ ਯਤਨਾਂ ਨੂੰ ਖਤਰਾ ਪਹੁੰਚ ਸਕਦਾ ਹੈ.

ਮ੍ਰਿਤਕਾਂ ਦੀ ਅੱਜ ਦੀ ਸੰਖਿਆ ਦੂਸਰੀ ਵੱਡੀ ਸੰਖਿਆ ਹੈ.ਇਸ ਤੋਂ ਪਹਿਲਾਂ ਮਾਰਚ ਦੀ ਸ਼ੁਰੂਆਤ 'ਚ ਇਜ਼ਰਾਇਲੀ ਸੈਨਾ ਦੇ ਆਕ੍ਰਮਣ 'ਚ ਗਾਜ਼ਾ ਦੇ 120 ਲੋਕ ਮਾਰੇ ਗਏ ਸਨ,ਜਿਸ 'ਚ ਦਰਜ਼ਨਾਂ ਨਾਗਰਿਕ ਸਨ.ਤਦ ਤੋਂ ਇਜ਼ਰਾਇਲ ਅਤੇ ਹਮਾਸ ਰਸਮੀ ਰੂਪ ਨਾਲ ਕੁੱਝ ਸਮੇਂ ਦੇ ਲਈ ਲੜਾਈ ਰੋਕਣ 'ਤੇ ਸਹਿਮਤ ਦਿਖ ਰਹੇ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਾਂਗੋ ਜਹਾਜ਼ ਦੁਰਘਟਨਾਗ੍ਰਸਤ
ਲਾਦੇਨ ਦਾ ਪੁੱਤ ਬ੍ਰਿਟੇਨ ਜਾਣਾ ਲਈ ਬੇਤਾਬ
ਡੈਲਟਾ ਅਤੇ ਨਾਰਥਵੈਸਟ ਬਣਾਵੇਗੀ ਵੱਡੀ ਕੰਪਨੀ
ਠੋਸ ਕਾਰਵਾਈ ਕਰਨ ਦਲਾਈਲਾਮਾ : ਚੀਨ
ਪੀਸੀਬੀ ਦੀ ਖਿਚਾਈ
ਬਰਖ਼ਾਸਤ ਜੱਜਾਂ ਦੀ ਬਹਾਲੀ 'ਤੇ ਚਰਚਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...