ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਲਾਦੇਨ ਦਾ ਪੁੱਤ ਬ੍ਰਿਟੇਨ ਜਾਣਾ ਲਈ ਬੇਤਾਬ
ਲੰਡਨ (ਭਾਸ਼ਾ), ਬੁੱਧਵਾਰ, 16 ਅਪ੍ਰੈਲ 2008   ( 11:42 IST )
ਅੱਤਵਾਦੀ ਸੰਗਠਨ ਅਲਕਾਇਦਾ ਦੇ ਪ੍ਰਮੁੱਖ ਓਸਾਮਾ ਬਿਨ ਲਾਦੇਨ ਦਾ ਪੁੱਤਰ ਬ੍ਰਿਟੇਨ ਨੂੰ ਆਪਣਾ ਨਿਵਾਸ ਸਥਲ ਬਣਾਉਣ ਨੂੰ ਬੇਤਾਬ ਹੈ ਅਤੇ ਉਹ ਆਪਣੀ ਵੀਜਾ ਲੜਾਈ ਨੂੰ ਯੂਰੋਪ ਦੇ ਉੱਚਤਮ ਕਾਨੂੰਨ ਅਥਾਰਿਟੀ ਤੱਕ ਲੈ ਜਾਣਾ ਚਾਹੁੰਦਾ ਹੈ.

ਇਹ ਪ੍ਰਗਟਾਵਾ ਓਸਾਮਾ ਦੇ 26 ਸਾਲਾ ਪੁੱਤਰ ਬਿਨ ਲਾਦੇਨ ਦੀ 52 ਸਾਲਾ ਪਤਨੀ ਗਰੈਨੀ ਜਾਈਨਾ ਅਲ ਸਬਾਹ ਬਿਨ ਲਾਦੇਨ ਨੇ ਕੀਤਾ.

ਗਰੈਨੀ ਜਾਈਨਾ ਅਲ ਸਬਾਹ ਬਿਨ ਲਾਦੇਨ ਦਾ ਨਾਮ ਪਹਿਲਾਂ ਜੈਨੇ ਫਲੈਕਸੀ ਬ੍ਰਾਉਨ ਸੀ, ਜਿਸਦੀ ਓਮਰ ਬਿਨ ਲਾਦੇਨ ਤੋਂ ਮਿਸ ਦੇ ਪਿਰਾਮਿਡਾਂ ਵਿੱਚ ਮੁਲਾਕਾਤ ਹੋਈ ਸੀ. 26 ਸਾਲਾ ਪਤੀ ਅਤੇ 52 ਸਾਲਾ ਪਤਨੀ ਦੀ ਇਹ ਜੋੜੀ ਦੇ ਸਮੇਂ ਕਾਫੀ ਸੁਰਖੀਆਂ ਵਿੱਚ ਰਹੀ ਸੀ.

ਪੰਜ ਵਾਰ ਤਲਾਕਸ਼ੁਦਾ ਰਹਿ ਚੁੱਕੀ ਫਲੈਕਸੀ ਬ੍ਰਾਉਨ ਨੇ ਉਮਰ ਦੇ ਨਾਲ ਵਿਆਹ ਦੇ ਬਾਅਦ ਆਪਣਾ ਨਾਮ ਬਦਲ ਲਿਆ. ਇਹ ਜੋੜੀ ਹੁਣ ਬ੍ਰਿਟੇਨ ਦੇ ਚੇਸ਼ਾਇਰ ਵਿੱਚ ਰਹਿਣਾ ਚਾਹੁੰਦੀ ਹੈ, ਜਿੱਥੇ ਬ੍ਰਾਉਨ ਦੇ ਕੋਲ ਇੱਕ ਆਲੀਸ਼ਾਨ ਘਰ ਹੈ.

ਫਲੈਕਸੀ ਬ੍ਰਾਉਨ ਨੇ ਇੱਕ ਟੈਲੀਵਿਜ਼ਨ ਚੈਨਲ ਨੂੰ ਕਿਹਾ ਕਿ ਉਸਦੇ ਪਤੀ ਵੀਜੇ ਸੰਬੰਧੀ ਸਾਰੀਆਂ ਜਾਂਚਾਂ ਤੋਂ ਗੁੱਜਰ ਚੁੱਕੇ ਹਨ ਕਿੰਤੂ 99 ਪ੍ਰਤੀਸ਼ਤ ਸੰਭਾਵਨਾ ਇਹੀ ਹੈ ਕਿ ਉਹਨਾਂ ਦਾ ਬੇਨਤੀ ਪੱਤ ਖਾਰਿਜ ਕਰ ਦਿੱਤਾ ਜਾਵੇਗਾ ਕਿਉਂਕਿ ਉਹਨਾਂ ਦਾ ਪਿਤਾ ਅਲਕਾਇਦਾ ਦਾ ਪ੍ਰਮੁੱਖ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਡੈਲਟਾ ਅਤੇ ਨਾਰਥਵੈਸਟ ਬਣਾਵੇਗੀ ਵੱਡੀ ਕੰਪਨੀ
ਠੋਸ ਕਾਰਵਾਈ ਕਰਨ ਦਲਾਈਲਾਮਾ : ਚੀਨ
ਪੀਸੀਬੀ ਦੀ ਖਿਚਾਈ
ਬਰਖ਼ਾਸਤ ਜੱਜਾਂ ਦੀ ਬਹਾਲੀ 'ਤੇ ਚਰਚਾ
ਨੱਕ ਨਾਲ ਫੁਲਾਏ 213 ਗੁਬਾਰੇ
374 ਲੋਕਾਂ ਨੂੰ ਫਾਂਸੀ ਦੇਵੇਗਾ ਚੀਨ:ਅਮਨੇਸਟੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...