ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਡੈਲਟਾ ਅਤੇ ਨਾਰਥਵੈਸਟ ਬਣਾਵੇਗੀ ਵੱਡੀ ਕੰਪਨੀ
ਨਿਊਯਾਰਕ (ਭਾਸ਼ਾ), 16 ਅਪ੍ਰੈਲ 2008   ( 10:42 IST )
ਡੈਲਟਾ ਏਅਰਲਾਈਨਜ਼ ਅਤੇ ਨਾਰਥਵੈਸਟ ਏਅਰਲਾਈਨਜ਼ ਮਿਲਕੇ ਨਵੀਂ ਜਹਾਜ਼ ਕੰਪਨੀ ਬਣਾਵੇਗੀ, ਜੋ ਦੁਨੀਆਂ ਦੀ ਸਭ ਤੋਂ ਵੱਡੀ ਜਹਾਜ਼ ਕੰਪਨੀ ਹੋਵੇਗੀ. ਜਹਾਜ਼ ਜਗਤ ਦਾ ਇਹ ਪ੍ਰਮੁੱਖ ਸੁਮੇਲ ਹੋਵੇਗਾ.

ਪ੍ਰਸਤਾਵਿਤ ਗਠਬੰਧਨ ਡੈਲਟਾ ਦੇ ਬ੍ਰਾਂਡ ਨਾਮ ਅਤੇ ਫਲੇਗ ਨੂੰ ਬਣਾਏ ਰੱਖੇਗਾ.ਇਨ੍ਹਾਂ ਜਹਾਜ਼ ਕੰਪਨੀਆਂ ਦਾ ਇਹ ਗੱਠਜੋੜ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ,ਜਦੋਂਕਿ ਅਮਰੀਕੀ ਅਰਥਵਿਵਸਥਾ ਮੰਦੀ ਦੇ ਦੌਰ ਤੋਂ ਗੁਜ਼ਰ ਰਹੀ ਹੈ ਅਤੇ ਯੂਰੋਪ ਨਾਲ ਸਖਤ ਮੁਕਾਬਲੇਬਾਜ਼ੀ ਹੈ.

ਨਿਆਮਕ ਮੰਜੂਰੀਆਂ ਮਿਲਣ 'ਤੇ ਇਸ ਸੌਦੇ ਨੂੰ ਆਖਰੀ ਰੂਪ ਮਿਲ ਜਾਣਗੇ.ਨਵੀਂ ਕੰਪਨੀ ਦੀ ਅਗਵਾਈ ਡੈਲਟਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਿਚਰਡ ਐਚ.ਐਂਡਰ ਸਨ ਕਰਨਗੇ.

ਇਹ ਸੌਦਾ 3.1 ਅਰਬ ਅਮਰੀਕੀ ਡਾਲਰ 'ਚ ਕੀਤਾ ਗਿਆ ਹੈ.ਦੋਨੋਂ ਕੰਪਨੀਆਂ ਦੇ ਦੁਨੀਆਂ ਭਰ 'ਚ 80,000 ਕਰਮਚਾਰੀ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸੁਮੇਲ ਦੇ ਬਾਅਦ ਵੈਸ਼ਵਿਕ ਸਤਰ 'ਤੇ ਉਹ ਹੋਰ ਜ਼ਿਆਦਾ ਮੁਕਾਬਲੇਬਾਜ਼ੀ ਬਣ ਸਕੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਠੋਸ ਕਾਰਵਾਈ ਕਰਨ ਦਲਾਈਲਾਮਾ : ਚੀਨ
ਪੀਸੀਬੀ ਦੀ ਖਿਚਾਈ
ਬਰਖ਼ਾਸਤ ਜੱਜਾਂ ਦੀ ਬਹਾਲੀ 'ਤੇ ਚਰਚਾ
ਨੱਕ ਨਾਲ ਫੁਲਾਏ 213 ਗੁਬਾਰੇ
374 ਲੋਕਾਂ ਨੂੰ ਫਾਂਸੀ ਦੇਵੇਗਾ ਚੀਨ:ਅਮਨੇਸਟੀ
ਬ੍ਰਿਟੇਨ 'ਚ ਵਿਸਾਖੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...