ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਠੋਸ ਕਾਰਵਾਈ ਕਰਨ ਦਲਾਈਲਾਮਾ : ਚੀਨ
ਬੀਜਿੰਗ (ਭਾਸ਼ਾ), ਬੁੱਧਵਾਰ, 16 ਅਪ੍ਰੈਲ 2008   ( 10:36 IST )
ਚੀਨ ਨੇ ਕੱਲ੍ਹ ਕਿਹਾ ਕਿ ਦਲਾਈ ਲਾਮਾ ਠੋਸ ਕਾਰਵਾਈ ਕਰੇਂ ਅਤੇ ਇਸਦੇ ਬਿਨ੍ਹਾਂ ਕੋਈ ਵਿਕਲਪ ਨਹੀਂ ਹੈ. ਚੀਨ ਦੇ ਵਿਦੇਸ਼ ਮੰਤਰਾਲੇ ਦੀ ਅਧਿਕਾਰੀ ਜਿਆਂਗ ਯੂ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਦਲਾਈ ਲਾਮਾ ਦੇ ਪ੍ਰਤੀ ਸਾਡਾ ਰੁਖ਼ ਨਿਰੰਤਰ ਅਤੇ ਸਪੱਸ਼ਟ ਹੈ.

ਸਰਕਾਰ ਦਲਾਈਲਾਮਾ ਨਾਲ ਗੱਲਬਾਤ ਜਾਰੀ ਰੱਖਣ ਦੇ ਲਈ ਕਾਫੀ ਸੰਯਮ ਵਰਤ ਰਹੀ ਹੈ. ਗੱਲਬਾਤ ਦੇ ਲਈ ਰੁਕਾਵਟ ਹੁਣ ਸਾਡੇ ਵੱਲੋਂ ਨਹੀਂ ਬਲਕਿ ਦਲਾਈਲਾਮਾ ਵੱਲੋਂ ਹੈ.

ਉਹਨਾਂ ਨੇ ਕਿਹਾ ਕਿ ਦਲਾਈਲਾਮਾ ਹਾਲੇ ਤੱਕ ਅਮਰੀਕਾ ਵਿੱਚ ਹਨ. ਉਹਨਾਂ ਨੇ ਤਿੱਬਤ ਉੱਤੇ ਅਧਿਕ ਛੂਟ ਦੇਣ ਤੋਂ ਇਨਕਾਰ ਕੀਤਾ ਹੈ.

ਦਲਾਈਲਾਮਾ ਦਾ ਕਹਿਣਾ ਹੈ ਕਿ ਉਹਨਾਂ ਦੇ ਪ੍ਰਤੀਨਿਧੀ ਬੀਜਿੰਗ ਦੇ ਨਾਲ ਗੱਲਬਾਤ ਕਰ ਰਹੇ ਹਨ. ਉਹਨਾਂ ਨੇ ਇਸ ਨੂੰ ਨਿੱਜੀ ਮਾਧਿਅਮਾਂ ਦੇ ਰਾਹੀਂ ਕੁੱਝ ਯਤਨ ਦੱਸਿਆ. ਉਹਨਾਂ ਨੇ ਕਿਹਾ ਕਿ ਗੱਲਬਾਤ ਹੁਣ ਵੀ ਪੂਰੀ ਤਰ੍ਹਾਂ ਰਹੱਸਮਈ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੀਸੀਬੀ ਦੀ ਖਿਚਾਈ
ਬਰਖ਼ਾਸਤ ਜੱਜਾਂ ਦੀ ਬਹਾਲੀ 'ਤੇ ਚਰਚਾ
ਨੱਕ ਨਾਲ ਫੁਲਾਏ 213 ਗੁਬਾਰੇ
374 ਲੋਕਾਂ ਨੂੰ ਫਾਂਸੀ ਦੇਵੇਗਾ ਚੀਨ:ਅਮਨੇਸਟੀ
ਬ੍ਰਿਟੇਨ 'ਚ ਵਿਸਾਖੀ
ਇਰਾਕ 'ਚ ਬੰਬ ਧਮਾਕੇ, 28 ਮਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...