|
| ਨੱਕ ਨਾਲ ਫੁਲਾਏ 213 ਗੁਬਾਰੇ |
| ਬਲੈਕ ਅਮਰੀਕਾ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008 ( 16:20 IST ) | |
ਅਮਰੀਕਾ ਦੇ ਇੱਕ 13 ਸਾਲਾ ਲੜਕੇ ਨੂੰ ਇੱਕ ਨੱਕ ਨਾਲ ਗੁਬਾਰੇ ਫੁਲਾਉਣ ਦਾ ਰਿਕਾਰਡ ਬਨਾਉਣ ਦੀ ਉਮੀਦ ਹੈ.
ਸ਼ੁਕਰਵਾਰ ਨੂੰ ਇੱਕ ਘੰਟੇ 'ਚ ਐਂਡ੍ਰਿਯੂ ਡਾਲ ਨੇ ਨੱਕ ਦੀ ਇੱਕ ਛੇਦ ਨਾਲ 213 ਗੁਬਾਰੇ ਫੁਲਾਏ.ਉਸ ਦੇ ਇਸ ਚਮਤਕਾਰ ਨੂੰ ਗਿਨੀਜ਼ ਵੱਰਲਡ ਰਿਕਾਰਡ ਦੇ ਕੋਲ ਜਾਂਚ ਦੇ ਲਈ ਭੇਜਿਆ ਗਿਆ ਹੈ.
ਉਸ ਦੇ ਪਿਤਾ ਡਾਓਗ ਡਾਲ ਨੇ ਬੈਲੂਨਾਂ ਦੀ ਮਾਪ ਕੀਤੀ ਤਾਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਹਰੇਕ ਬੈਲੂਨ ਦਾ ਘੱਟ ਤੋਂ ਘੱਟ ਵਿਆਸ 20 ਸੈਂਟੀਮੀਟਰ ਹੋਵੇ.ਉਸ ਦੀ ਮਾਂ ਵੇਂਡੀ ਡਾਲ ਇਸ ਦੌਰਾਨ ਗੁਬਾਰਿਆਂ ਦੀ ਗਿਣਤੀ ਕਰਦੀ ਰਹੀ.
ਐਂਡ੍ਰਿਯੂ ਨੇ ਫ਼ਰਵਰੀ 'ਚ ਆਪਣੇ ਪਹਿਲੇ ਯਤਨ 'ਚ 184 ਗੁਬਾਰਿਆਂ ਨੂੰ ਫੁਲਾਇਆ ਸੀ,ਲੇਕਿਨ ਉਸ ਸਮੇਂ ਉਸ ਦੇ ਦਾਅਵੇ ਨੂੰ ਨਕਾਰ ਦਿੱਤਾ ਗਿਆ ਕਿਉਂਕਿ ਗੁਬਾਰਿਆਂ ਨੂੰ ਉਸ ਦੇ ਪਿਤਾ ਨੇ ਬੰਨ੍ਹਿਆ ਸੀ.ਇਸ ਵਾਰ ਉਸ ਨੇ ਖੁਦ ਹੀ ਇਨ੍ਹਾਂ ਨੂੰ ਬੰਨ੍ਹਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|