ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬ੍ਰਿਟੇਨ 'ਚ ਵਿਸਾਖੀ
ਲੰਡਨ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008   ( 12:53 IST )
ਉੱਤਰ ਭਾਰਤ ਦੇ ਪ੍ਰਮੁੱਖ ਤਿਓਹਾਰ ਵਿਸਾਖੀ ਨੂੰ ਇੱਥੇ ਸਥਿਤ ਅਮਰੀਕੀ ਦੂਤਾਵਾਸ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ.

ਅਮਰੀਕੀ ਰਾਜਦੂਤ ਰਾਬਰਟ ਐੱਚ ਟੁਟਲ ਲੂੰਬਾ ਟਰੱਸਟ ਅਤੇ ਲੀਸੈਸਟਰ ਸਥਿਤ ਸਿੱਖ ਵੈੱਲਫੇਅਰ ਐਂਡ ਕੱਲਚਰਲ ਸੋਸਾਇਟੀ ਦੁਆਰਾ ਸੰਯੁਕਤ ਤੌਰ 'ਤੇ ਆਯੋਜਿਤ ਸਮਾਗਮ ਕੱਲ੍ਹ ਸ਼ਾਮ ਕਰੀਬ ਦੋ ਘੰਟੇ ਚੱਲਿਆ.

ਇਸ ਦੌਰਾਨ ਇੱਕ ਭੰਗੜਾ ਗਰੁੱਪ ਨੇ ਪੰਜਾਬੀ ਸੰਗੀਤ ਅਤੇ ਲੋਕ ਨਾਚ ਦਾ ਪ੍ਰਦਰਸ਼ਨ ਕੀਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇਰਾਕ 'ਚ ਬੰਬ ਧਮਾਕੇ, 28 ਮਰੇ
ਭਾਰਤੀ ਮੂਲ ਦੇ ਵਿਅਕਤੀ ਨੂੰ ਸਜ਼ਾ
ਬਰਲੁਸਕੋਨੀ ਫ਼ਿਰ ਇਟਲੀ ਦੇ ਪੀਐਮ ਬਨਣ 'ਚ ਸਫਲ
ਅਮਰੀਕਾ ਨੇ ਨੇਪਾਲ ਨੂੰ ਵਧਾਈ ਦਿੱਤੀ
ਮੁਨਰੋ ਦੀ ਸੈਕਸ ਰੀਲ ਸਾਢੇ ਦਸ ਲੱਖ ਡਾਲਰ 'ਚ ਵਿਕੀ
ਫ੍ਰਾਂਸੀਸੀ ਬੇੜੀ ਤੋਂ ਅਗਵਾ ਬੰਧਕ ਸਵਦੇਸ਼ ਪਹੁੰਚੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...